ਅਮ੍ਰਿੰਤਸਰ : ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਰਵੀ ਕੁਮਾਰ ਨਾਮ ਦਾ ਸ਼ਖਸ ਗਿਰਫਤਾਰ ਕੀਤਾ ਗਿਆ ਹੈ। ISI ਨੇ ਮੋਗਾ ਦੇ ਰਵੀ ਕੁਮਾਰ ਨੂੰ 7 ਮਹੀਨੇ ਪਹਿਲਾਂ ਹੀ ਫੇਸਬੁਕ ਦੇ ਜਰੀਏ ਭਰਤੀ ਕੀਤਾ ਗਿਆ ਸੀ। ਦੁਬਈ ਵਿੱਚ ਦਿੱਤੀ ਸੀ ਟ੍ਰੇਨਿੰਗ , ਰਵੀ ਕੁਮਾਰ ਦੇ ਕੋਲ ਤੋਂ ਫੌਜ ਨਾਲ ਜੁਡ਼ੇ ਕਈ ਦਸਤਾਵੇਜ਼ ਬਰਾਮਦ ਹੋਏ ਹਨ।
ਤਸਵੀਰਾਂ ਦੀ ਜ਼ੁਬਾਨੀ ਲਿਖ ਰਹੇ ਨੇ ਲੋਕਤੰਤਰ ਦੇ ਤਿਉਹਾਰ ਦੀ ਕਹਾਣੀ ਗੁਰਪ੍ਰੀਤ ਨਾਮਧਾਰੀ
ਤਸਵੀਰਾਂ ਦੀ ਜ਼ੁਬਾਨੀ ਲਿਖ ਰਹੇ ਨੇ ਲੋਕਤੰਤਰ ਦੇ ਤਿਉਹਾਰ ਦੀ ਕਹਾਣੀ ਗੁਰਪ੍ਰੀਤ ਨਾਮਧਾਰੀ ਉਘੇ ਚਿੱਤਰਕਾਰ ਨਾਮਧਾਰੀ ਦੇ ਬਰੱਸ਼ ਨੇ...