
ਨਵੀ ਦਿੱਲੀ, ਦਸੰਬਰ 06 (ਵਿਸ਼ਵ ਵਾਰਤਾ): ਅੱਜ ਪਰਾਲੀ ਸਾੜਨ ਦੇ ਮੁੱਦੇ ਤੇ ਸੁਣਵਾਈ ਕਰਦੇ ਹੋਏ ਐਨ ਜੀ ਟੀ ਨੇ ਪੰਜਾਬ ਸਰਕਾਰ ਨੂੰ ਲਾਈ ਝੱੜ. ਪਰਾਲੀ ਸਾੜਨ ਨੂੰ ਲੈਕੇ ਸਰਕਾਰ ਵਲੋਂ ਕੋਈ ਐਕਸ਼ਨ ਪਲਾਨ ਨਾ ਬਣਾਉਣ ਲਈ ਐਨ ਜੀ ਟੀ ਨੇ ਸਰਕਾਰ ਨੂੰ ਝਾੜ ਲਾਗਈ ਹੈ. ਪਰਾਲੀ ਮਾਮਲੇ ਤੇ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ ਕੀਤੀ ਗਈ ਹੈ. ਕਿਸੇ ਵੀ ਸੂਬੇ ਨੇ ਸਟੇਟਸ ਰਿਪੋਰਟ ਨਹੀਂ ਕੀਤੀ ਪੇਸ਼.





















