<img class="alignnone size-medium wp-image-28796" src="http://wishavwarta.in/wp-content/uploads/2018/07/punbus-300x263.jpg" alt="" width="300" height="263" /> ਚੰਡੀਗੜ 18 ਜੁਲਾਈ - ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਅੱਜ ਖਤਮ ਹੋ ਗਈ। 3 ਦਿਵਸੀ ਇਸ ਹੜਤਾਲ ਕਾਰਨ ਸਰਕਾਰੀ ਖਜ਼ਾਨੇ ਕਰੋੜਾਂ ਦਾ ਘਾਟਾ ਪਿਆ। ਇਸ ਦੌਰਾਨ ਹੁਣ ਕੱਲ੍ਹ ਤੋਂ ਲਗਪਗ 1400 ਬੱਸਾਂ ਸੜਕਾਂ ਉਤੇ ਦੌੜਨਗੀਆਂ।