ਯੂਪੀ ਦੇ ਗੋਰਖਪੁਰ ਵਿੱਚ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਪਤੀ ਵੱਲੋਂ ਅੰਡੇ ਨਾ ਖਵਾਉਣ ਕਾਰਨ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ ਪੁਲਿਸ ਨੇ ਦੱਸਿਆ ਕਿ ਇਹ ਔਰਤ ਹਰ ਰੋਜ਼ ਅੰਡਿਆਂ ਦੀ ਮੰਗ ਕਰਦੀ ਜਿਸ ਵਿੱਚ ਪਤੀ ਅਸਮਰੱਥ ਸੀ ਕਿਉਂਕਿ ਉਹ ਦਿਹਾੜੀ ਦਾ ਕੰਮ ਕਰਦਾ ਸੀ ਪਿਛਲੇ ਸ਼ਨੀਵਾਰ ਨੂੰ ਇਹ ਦਿਹਾੜੀਦਾਰ ਮਜ਼ਦੂਰ ਆਪਣੀ ਪਤਨੀ ਨੂੰ ਅੰਡੇ ਨਾ ਖਾ ਸਕਿਆ ਇਸ ਤੋਂ ਬਾਅਦ ਘਰਵਾਲੀ ਘਰ ਤੋਂ ਭੱਜ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪ੍ਰੇਮੀ ਨਾਲ ਘਰ ਤੋਂ ਭੱਜੀ ਹੈ ਜਦੋਂ ਪ੍ਰੇਮੀ ਦੀ ਭਾਲ ਸ਼ੁਰੂ ਕੀਤੀ ਤਾਂ ਪ੍ਰੇਮੀ ਘਰ ਵਿੱਚ ਨਹੀਂ ਸੀ ਔਰਤ ਦੇ ਪਤੀ ਨੇ ਇਲਜ਼ਾਮ ਲਗਾਇਆ ਕਿ ਉਸਦੀ ਪਤਨੀ ਨੇ ਸ਼ਨੀਵਾਰ ਨੂੰ ਅੰਡਿਆਂ ਨੂੰ ਲੈ ਕੇ ਝਗੜਾ ਕੀਤਾ ਸੀ ਉਸ ਤੋਂ ਬਾਅਦ ਉਹ ਕਿਤੇ ਚਲੇ ਗਏ ਉਸ ਦੇ ਪਤੀ ਨੇ ਹੀ ਦੱਸਿਆ ਕਿ ਉਸ ਦਾ ਪ੍ਰੇਮੀ ਹਰ ਰੋਜ਼ ਉਸ ਦੇ ਲਈ ਆਂਡੇ ਲੈ ਕੇ ਆਉਂਦਾ ਸੀ ਕਿਉਂਕਿ ਉਹ ਆਂਡੇ ਖਾਣ ਦੀ ਸ਼ੌਕੀਨ ਸੀ ਔਰਤ ਦੇ ਪਤੀ ਨੇ ਦੱਸਿਆ ਕਿ ਮੈਂ ਹਰ ਰੋਜ਼ ਉਸ ਨੂੰ ਅੰਡੇ ਨਹੀਂ ਖਾ ਸਕਦਾ ਸੀ ਜਿਸ ਦਾ ਫਾਇਦਾ ਉਠਾ ਕੇ ਉਸ ਦਾ ਪ੍ਰੇਮੀ ਉਸ ਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ ਪੁਲਿਸ ਅਨੁਸਾਰ ਔਰਤ ਦੇ ਪ੍ਰੇਮੀ ਦੀ ਭਾਲ ਕੀਤੀ ਜਾ ਰਹੀ ਹੈ ।
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਕੰਮ ਕਰਨ ਵਾਲਿਆਂ ਨੂੰ 1 ਜੂਨ ਵਾਲੇ ਦਿਨ ਜ਼ਰੂਰ ਦਿਓ ਵੋਟ
ਅਸੀਂ ਭਾਜਪਾ ਵਾਂਗ ਜਾਤੀ-ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗਦੇ, ਅਸੀਂ ਬਿਜਲੀ, ਨਹਿਰੀ ਪਾਣੀ, ਸਕੂਲਾਂ, ਹਸਪਤਾਲਾਂ ਵਰਗੇ ਕੀਤੇ ਕੰਮਾਂ ਦੇ...