ਪਟਿਆਲਾ ਹਿੰਸਾ ਦੇ ਵਿਰੋਧ ‘ਚ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਕੱਢਿਆ ਜਾਵੇਗਾ ਕੈਂਡਲ ਮਾਰਚ
ਚੰਡੀਗੜ੍ਹ,2 ਮਈ(ਵਿਸ਼ਵ ਵਾਰਤਾ)- ਪਟਿਆਲਾ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਸ਼ਾਮ 6:30 ਵਜੇ ਬੀਆਰ ਅੰਬੇਦਕਰ ਦੀ ਮੂਰਤੀ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਤੱਕ ਕੈਂਡਲ ਮਾਰਚ ਕੱਢਿਆ ਜਾਵੇਗਾ।
Will hold Candle March for Unity, Peace & Universal brotherhood to protest against divisive forces hell bent to polarise Punjab.
Today 6:30 PM in Amritsar; From BR Ambedkar Statue (Town Hall) to Jallianwala Bagh.
Socio-economic fabric of ‘Punjabiyat’ is our invincible armour.
— Navjot Singh Sidhu (@sherryontopp) May 2, 2022






















