ਪਟਿਆਲਾ ਦੀਆਂ ਹਿੰਸਕ ਘਟਨਾਵਾਂ ‘ਤੇ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਬਿਆਨ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ)-ਪਟਿਆਲਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੇ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਥਿਤੀ ਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਉਹਨਾਂ ਨੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਤੇ ਕਾਬੂ ਪਾ ਲਿਆ ਗਿਆ ਹੈ।
The incident of clashes in Patiala are deeply unfortunate. I spoke with the DGP, peace has been restored in the area. We are closely monitoring the situation and will not let anyone create disturbance in the State. Punjab’s peace and harmony is of utmost importance.
— Bhagwant Mann (@BhagwantMann) April 29, 2022
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਪੰਜਾਬ ਵਿੱਚ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ।
I strongly condemn the clashes that took place in Patiala today. Appealing all sections of society to follow the path of peace and humanity. @AAPPunjab @thetribunechd @htTweets @ZeePunjabHH @News18Punjab @ABPNews @ANI @PTI_News
— Adv Harpal Singh Cheema (@HarpalCheemaMLA) April 29, 2022
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਲੋਕ ਸ਼ਾਂਤੀ ਪਸੰਦ ਹਨ।ਇਸ ਲਈ ਉਹ ਪਟਿਆਲਾ ਵਿੱਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਚਿੰਤਿਤ ਹਨ । ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਐਕਸ਼ਨ ਲੈਣ ਦੀ ਅਪੀਲ ਵੀ ਕੀਤੀ ਹੈ।
Concerned about the tense situation arising due to clashes between 2 groups in Patiala.
People of Patiala are peace loving and I appeal to them not to get provoked.
Hope that @PunjabPoliceInd will take firm action and ensure that law and order is maintained.
— Capt.Amarinder Singh (@capt_amarinder) April 29, 2022
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਇਸ ਘਟਨਾ ਨੂੰ ਲੈ ਕੇ ਟਵੀਟ ਕਰਦਿਆਂ ਲਿਖਿਆ ਹੈ। ਕਿ
ਸਿੱਖਾਂ ਅਤੇ ਹਿੰਦੂਆਂ ਵਿਚਕਾਰ ਪਿਆਰ ਸਦਭਾਵਨਾ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਵਿਸ਼ਵ ਲਈ ਇੱਕ ਮਿਸਾਲ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਪਿੱਛੇ ਲੱਗ ਕੇ ਆਪਸ ਵਿੱਚ ਨਾ ਲੜਨ ਕਿਉਂਕਿ ਖਾਲਿਸਤਾਨ ਕਦੇ ਨਾ ਬਣਨ ਦਿੱਤਾ ਹੈ ਤੇ ਨਾ ਹੀ ਕਦੇ ਬਣਨ ਦਵਾਂਗੇ। ਆਓ ਇਕਜੁੱਟ ਅਤੇ ਸ਼ਾਂਤੀਪੂਰਵਕ ਰਹੀਏ।
— Ravneet Singh Bittu (@RavneetBittu) April 29, 2022
Complete collapse of law & order in Pb apart frm gross intelligence failure about broad daylight mayhem in Patiala today. Its time @BhagwantMann be given a free hand to take decisions!This is wht happens whn you remote control even smallest decisions from Delhi.Let Pb model work
— Sukhpal Singh Khaira (@SukhpalKhaira) April 29, 2022
“Complete anarchy in the state”
Disturbing visuals from Patiala. It’s high time that Punjab CM gets his house in order. Law & order has collapsed in past one month with one incident after the other taking place in state. CM should immediately visit Patiala with DGP Punjab.
— Partap Singh Bajwa (@Partap_Sbajwa) April 29, 2022
Clash in Patiala is a complete “politically motivated incident”. People from Shiv Sena, Congress & Akali Dal are involved in this.
Our government will not tolerate such incidents. People involved will be sent to Jail.
We will maintain peace and prosperity in Punjab at any cost. https://t.co/3pHMtuTQxx
— Anmol Gagan Maan (@AnmolGaganMann) April 29, 2022























