<div><img class="alignnone size-medium wp-image-935 alignleft" src="https://wishavwarta.in/wp-content/uploads/2017/08/Ram-rahim-1-300x300.jpg" alt="" width="300" height="300" /></div> <div>ਪੰਚਕੂਲਾ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਚ ਬਾਬਾ ਰਾਮ ਰਹੀਮ ਦੀਆਂ ਮੁਸ਼ਕਲਾਂ 'ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ । ਸੀ.ਬੀ.ਆਈ.ਨੇ ਅੱਜ ਇਸ ਮਾਮਲੇ 'ਚ ਦੋਸ਼ ਪੱਤਰ ਦਾਇਰ ਮਾਮਲੇ 'ਤੇ 5 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ।</div>