<div><b> <img class="alignnone size-medium wp-image-9620 alignleft" src="https://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /></b></div> <div><b>ਦਿੱਲੀ</b> ਕੇਂਦਰੀ ਮੰਤਰੀ ਨਿਤੀਨ ਗਡਕਰੀ ਨੂੰ ਮਿਲਣ ਪੁੱਜੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ , ਸੜਕ ਯੋਜਨਾਵਾਂ ਅਤੇ ਐਸਵਾਈਐਲ ਵਿਵਾਦ ਉੱਤੇ ਚਰਚਾ ਸੰਭਵ</div>