ਨਾਮਜ਼ਦਗੀਆਂ ਦੇ ਆਖਿਰੀ ਦਿਨ ਕਾਂਗਰਸ ਪਾਰਟੀ ਦਾ ‘ਡੈਮੇਜ਼ ਕੰਟਰੋਲ’
ਪੜ੍ਹੋ,ਕਿਹੜੇ ਉਮੀਦਵਾਰ ਦੀ ਟਿਕਟ ਕੱਟ ਕੇ ਨਾਰਾਜ਼ ਆਗੂ ਨੂੰ ਦਿੱਤੀ ਟਿਕਟ
ਚੰਡੀਗੜ੍ਹ1 ਫਰਵਰੀ(ਵਿਸ਼ਵ ਵਰਾਤਾ)- ਕਾਂਗਰਸ ਪਾਰਟੀ ਨੇ ਨਾਮਜ਼ਦਗੀਆਂ ਭਰਨ ਦੇ ਆਖਿਰੀ ਦਿਨ ਵੱਡਾ ਫੈਸਲਾ ਲੈਂਦੇ ਹੋਏ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਟਿਕਟ ਕੱਟ ਦਿੱਤੀ ਹੈ। ਉਹਨਾਂ ਦੀ ਜਗ੍ਹਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਅਤੇ ਟਿਕਟ ਨਾ ਮਿਲਣ ਤੋਂ ਨਾਰਾਜ਼ ਮਹਿੰਦਰ ਸਿੰਘ ਕੇ.ਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਾਣਕਾਰੀ ਅਨੁੁਸਾਰ ਕੇਪੀ ਅੱਜ ਆਪਣੀ ਨਾਮਜ਼ਦਗੀ ਭਰਨਗੇ।























