<img class="alignnone size-medium wp-image-22352" src="https://wishavwarta.in/wp-content/uploads/2018/04/harminder-mintoo-300x200.jpg" alt="" width="300" height="200" /> ਚੰਡੀਗੜ੍ਹ/ਪਟਿਆਲਾ, 18 ਅਪ੍ਰੈਲ - ਨਾਭਾ ਜੇਲ੍ਹ ਵਿਚ ਵੱਖ-ਵੱਖ ਕੇਸਾਂ ਵਿਚ ਬੰਦ ਹਰਮਿੰਦਰ ਸਿੰਘ ਮਿੰਟੂ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ| ਹਰਮਿੰਦਰ ਸਿੰਘ ਮਿੰਟੂ ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਦੋਸ਼ੀ ਸੀ| ਹਰਮਿੰਦਰ ਸਿੰਘ ਮਿੰਟੂ ਦੀ ਮੌਤ ਰਾਜਿੰਦਰਾ ਼ਹਸਪਤਾਲ ਵਿਚ ਹੋਈ|