ਚੰਡੀਗਡ਼, 7 ਮਈ – ਨਾਬਾਲਿਗ ਲਡ਼ਕੀ ਨਾਲ ਬਲਾਤਕਾਰ ਕਰ ਉਸ ਦੀ ਵੀਡੀਓ ਬਣਾਉਣ ਤੇ ਫਿਰ ਵੀਡੀਓ ਦੇ ਨਾਂਅ ਤੇ ਦੁਬਾਰਾ ਬਲਾਤਕਾਰ ਕਰਨ ਤੇ ਕਮਰੇ ਵਿਚ ਬੰਦ ਕਰਨ ਦੇ 3 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤਿੰਨੇ ਦੋਸ਼ੀ ਪਿੰਜੌਰ ਤੋਂ ਫਰਾਰ ਹੋ ਗਏ ਸਨ।ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਵਿਚ ਅੰਬਾਲਾ ਜੇਲ ਭੇਜ ਦਿੱਤਾ ਹੈ।
ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਹੋਵੇਗਾ ਬਰਨਾਲਾ ‘ਚ
ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਹੋਵੇਗਾ ਬਰਨਾਲਾ 'ਚ ਲੋਕ ਹੱਕਾਂ ਦੀ ਲਹਿਰ ਦੇ ਕਾਫਲੇ ਤੇ ਸਾਹਿਤਕਾਰ ਜੁੜ...