<img class="alignnone size-full wp-image-27881" src="http://wishavwarta.in/wp-content/uploads/2018/06/chitta-drug.jpg" alt="" width="270" height="186" /> ਬਲਾਚੌਰ 3 ਜੁਲਾਈ - ਬਲਾਚੌਰ ਵਿਖੇ ਅੱਜ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 18 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ।