ਨਵੇਂ ਸਾਲ ਦੇ ਮੌਕੇ ਤੇ ਸੁਨਾਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਸ਼ਹੀਦ ਊਧਮ ਸਿੰਘ ਦੀ ਯਾਦਗਾਰ ਤੇ ਸ਼ਰਧਾ ਦੇ ਫੁੱਲ ਕੀਤੇ ਭੇਟ
ਚੰਡੀਗੜ੍ਹ, 1ਜਨਵਰੀ (ਵਿਸ਼ਵ ਵਾਰਤਾ)-
ਪੰਜਾਬ ਦਾ ਅਣਖੀ ਯੋਧਾ ਸ਼ਹੀਦ ਊਧਮ ਸਿੰਘ ਜੀ…
ਅੱਜ ਨਵੇਂ ਸਾਲ ਮੌਕੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਜੀ ਦੀ ਯਾਦਗਾਰ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ….ਸ਼ਹੀਦਾਂ ਦੀ ਆਪਣੇ ਦੇਸ਼ ਤੇ ਲੋਕਾਂ ਪ੍ਰਤੀ ਦੇਣ ਸਾਨੂੰ ਸਦਾ ਪ੍ਰੇਰਣਾ ਦਿੰਦੀ ਰਹੇਗੀ… pic.twitter.com/XRiQwRhDQ8
— Bhagwant Mann (@BhagwantMann) January 1, 2023