ਨਵੀਂ ਸਰਕਾਰ ਬਣਦਿਆਂ ਹੀ ਸਰਕਾਰੀ ਮਹਿਕਮੇ ਮੁਸਤੈਦ
ਪੜ੍ਹੋ, ਕਿਸ ਵਿਭਾਗ ਨੇ ਕਰਮਚਾਰੀਆਂ ਨੂੰ ਜਾਰੀ ਕੀਤੀ ਹਦਾਇਤ
ਚੰਡੀਗੜ੍ਹ, 16 ਮਾਰਚ(ਵਿਸ਼ਵ ਵਾਰਤਾ)- ਪੰਜਾਬ ਵਿੱਚ ਅੱਜ ਨਵੀਂ ਸਰਕਾਰ ਦੇ ਬਣਦਿਆਂ ਦੀ ਸਰਕਾਰੀ ਮਹਿਕਮੇ ਹਰਕਤ ਵਿੱਚ ਆ ਗਏ ਹਨ। ਮਾਲ ਵਿਭਾਗ ਨੇ ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਰਹਿਣ ਲਈ ਹੁਕਮ ਜਾਰੀ ਕੀਤਾ ਹੈ।
ਪੜ੍ਹੋ, ਜਾਰੀ ਕੀਤਾ ਹੁਕਮ👇👇👇👇👇
























