ਨਵੀਂ ਰਜਿਸਟ੍ਰੇਸ਼ਨ ਮਾਰਕ – ਭਾਰਤ ਸੀਰੀਜ਼ ਦੀ ਸ਼ੁਰੂਆਤ
ਨਵੀਂ ‘ਭਾਰਤ ਸੀਰੀਜ਼’ ਤੋਂ ਇਹਨਾਂ ਨੂੰ ਹੋਵੇਗਾ ਲਾਭ

ਚੰਡੀਗੜ੍ਹ, 29ਅਗਸਤ(ਵਿਸ਼ਵ ਵਾਰਤਾ)- ਜੇ ਤੁਹਾਨੂੰ ਨੌਕਰੀ ਲਈ ਅਕਸਰ ਰਾਜ ਬਦਲਣਾ ਪੈਂਦਾ ਹੈ, ਤਾਂ ਤੁਹਾਨੂੰ ਆਪਣੀ ਕਾਰ ਦੇ ਤਬਾਦਲੇ ਬਾਰੇ ਚਿੰਤਾ ਨਹੀਂ ਕਰਨੀ ਪਏਗੀ। ਨਵੇਂ ਰਾਜ ਵਿੱਚ ਵਾਹਨ ਦੀ ਦੁਬਾਰਾ ਰਜਿਸਟ੍ਰੇਸ਼ਨ ਦੀ ਜ਼ਰੂਰਤ ਨੂੰ ਖਤਮ ਕਰਨ ਲਈ, ਸਰਕਾਰ ਨੇ ਇੱਕ ਨਵਾਂ ਰਜਿਸਟ੍ਰੇਸ਼ਨ ਮਾਰਕ-ਭਾਰਤ ਸੀਰੀਜ਼ ਪੇਸ਼ ਕੀਤੀ ਹੈ। 26 ਅਗਸਤ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਭਾਰਤ ਸੀਰੀਜ਼ ਵਿੱਚ ਨਵੇਂ ਵਾਹਨ ਰਜਿਸਟਰਡ ਕੀਤੇ ਜਾ ਸਕਦੇ ਹਨ।






















