ਨਵਜੋਤ ਸਿੱਧੂ ਨੇ ਸੱਦੀ ਕਾਂਗਰਸ ਪ੍ਰਦੇਸ਼ ਚੋਣ ਕਮੇਟੀ ਦੀ ਮੀਟਿੰਗ
ਚੰਡੀਗੜ੍ਹ,15 ਦਸੰਬਰ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹਾਈਕਮਾਨ ਵੱਲੋਂ ਪ੍ਰਦੇਸ਼ ਚੋਣ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਨਵਜੋਤ ਸਿੱਧੂ ਨੇ ਕੱਲ੍ਹ ਨੂੰ ਚੋਣ ਕਮੇਟੀ ਦੀ ਮੀਟਿੰਗ ਸੱਦੀ ਹੈ। ਮੀਟਿੰਗ ਸ਼ਾਮ ਨੂੰ 5 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਬੁਲਾਈ ਗਈ ਹੈ।
PEC Meeting convened for 5 PM Tomorrow (16 December) at Punjab Congress Bhawan, Chandigarh … All are requested to attend ! pic.twitter.com/vvmrWATkAz
— Navjot Singh Sidhu (@sherryontopp) December 15, 2021






















