ਮੈਂ ਕਾਂਗਰਸ ਛੱਡ ਚੁੱਕੀ ਹਾਂ ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਹਲਕਾ ਵੇਰਕਾ ਵਿਖੇ ਇੱਕ ਉਦਘਾਟਨ ਮੌਕੇ ਕੀਤਾ ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਸੋਸ਼ਲ ਵਰਕਰ ਹਾਂ ਅਤੇ ਮੈਂ ਹੁਣ ਸਮਾਜ ਸੇਵਾ ਦਾ ਕੰਮ ਹੀ ਕਰਾਂਗੀ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ਅੰਮ੍ਰਿਤਸਰ ਹਲਕੇ ਲਈ ਹੀ ਕੰਮ ਕਰਨਾ ਚਾਹੁੰਦੀ ਹਾਂ।
ਪੁੰਛ ਅੱਤਵਾਦੀ ਹਮਲੇ ‘ਤੇ ਫਿਰ ਬੋਲੇ ਕਾਂਗਰਸ ਨੇਤਾ ਚਰਨਜੀਤ ਚੰਨੀ
ਪੁੰਛ ਅੱਤਵਾਦੀ ਹਮਲੇ 'ਤੇ ਫਿਰ ਬੋਲੇ ਕਾਂਗਰਸ ਨੇਤਾ ਚਰਨਜੀਤ ਚੰਨੀ ਚੰਡੀਗੜ੍ਹ, 6 ਮਈ (ਵਿਸ਼ਵ ਵਾਰਤਾ):- ਪੰਜਾਬ ਦੇ ਸਾਬਕਾ ਮੁੱਖ ਮੰਤਰੀ...