ਨਵਜੋਤ ਸਿੰਘ ਸਿੱਧੂ ਵੱਲੋਂ ਨਿਯੁਕਤੀਆਂ ਦਾ ਦੌਰ ਸ਼ੁਰੂ
ਦੋ ਸੀਨੀਅਰ ਪੱਤਰਕਾਰ ਲਾਏ ਮੀਡੀਆ ਸਲਾਹਕਾਰ

ਚੰਡੀਗੜ੍ਹ, 18ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਿਯੁਕਤੀਆਂ ਦਾ ਦੌਰ ਸ਼ੁਰੂ ਹੈ। ਉਹਨਾਂ ਨੇ ਅੱਜ ਦੋ ਮੀਡੀਆ ਸਲਾਹਕਾਰ ਨਿਯੁਕਤ ਕੀਤੇ ਹਨ। ਜਿਹਨਾਂ ਵਿੱਚ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਅਤੇ ਸੁਰਿੰਦਰ ਡੱਲਾ ਸ਼ਾਮਿਲ ਹਨ, ਨੂੰ ਆਪਣੇ ਮੀਡੀਆ ਸਲਾਹਕਾਰ ਬਣਾਇਆ ਹੈ।























