ਇਕ਼ਬਾਲ ਪ੍ਰੀਤ ਸਹੋਤਾ ਤੋਂ ਵਾਧੂ ਚਾਰਜ ਲੈਕੇ ਨਵਾਂ ਡੀਜੀਪੀ ਲਾਇਆ( ਪੜਲੋ ਹੁਣ ਕੌਣ ਹੋਣਗੇ ਨਵੇਂ ਡੀਜੀਪੀ )

ਚੰਡੀਗੜ੍ਹ 17 ਦਸੰਬਰ ( ਵਿਸ਼ਵ ਵਾਰਤਾ )-ਪੰਜਾਬ ਸਰਕਾਰ ਨੇ ਇਕਬਾਲ ਪ੍ਰੀਤ ਸਹੋਤਾ ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾ ਦਿੱਤਾ ਹੈ । ਉਨ੍ਹਾਂ ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸੇ ਤਰ੍ਹਾਂ ਦਿੱਤਾ ਗਿਆ ਹੈ। ਜਿਵੇਂ ਸਹੋਤਾ ਨੂੰ ਦਿੱਤਾ ਸੀ ।
ਅੱਜ ਤੋਂ ਸਿਧਾਰਥ ਚਟੋਪਾਧਿਆਇਆ ਹੋਣਗੇ ਨਵੇਂ ਡੀਜੀਪੀ























