ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਕਾਂਗਰਸ ਭਵਨ
ਕਈ ਵਿਧਾਇਕ,ਮੰਤਰੀ ਅਤੇ ਸੀਨੀਅਰ ਆਗੂ ਸਮਾਗਮ ਵਿੱਚ ਮੌਜੂਦ
ਛੇਤੀ ਹੀ ਆਹੁਦਾ ਸੰਭਾਲਣਗੇ ਨਵੇਂ ਕਾਂਗਰਸ ਪ੍ਰਧਾਨ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਭਵਨ ਵਿੱਚ ਸਮਾਗਮ ਦੌਰਾਨ ਰਸਮੀ ਤੌਰ ਤੇ ਆਪਣਾ ਆਹੁਦਾ ਸੰਭਾਲਣਗੇ। ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਇਕੱਠੇ ਹੀ ਕਾਂਗਰਸ ਭਵਨ ਪਹੁੰਚੇ ।ਉਹਨਾਂ ਨਾਲ ਹਰੀਸ਼ ਰਾਵਤ ਤੇ ਸੁਨੀਲ ਜਾਖੜ ਸਮੇਤ ਪੰਜਾਬ ਦੇ ਜਿਆਦਾਤਰ ਵਿਧਾਇਕ ਤੇ ਮੰਤਰੀਆਂ ਸਮੇਤ ਕਈ ਸੰਸਦ ਮੈਂਬਰ ਮੌਜੂਦ ਹਨ।























