• Latest
  • Trending
ਨਜਾਇਜ਼ ਅਸਲਾ ਸਪਲਾਇਰ 7 ਪਿਸਟਲਾਂ ਅਤੇ 12 ਕਾਰਤੂਸਾਂ ਸਮੇਤ ਕਾਬੂ

ਨਜਾਇਜ਼ ਅਸਲਾ ਸਪਲਾਇਰ 7 ਪਿਸਟਲਾਂ ਅਤੇ 12 ਕਾਰਤੂਸਾਂ ਸਮੇਤ ਕਾਬੂ

3 years ago
Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

32 seconds ago
National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

15 minutes ago
Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

52 minutes ago
Plastic Notes: ਪੜ੍ਹੋ ਆਸਟ੍ਰੇਲੀਆ ‘ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ ‘ਚ ਵੀ ਜਲਦ ਹੀ ਚੱਲਣਗੇ ਇਹ ਨੋਟ

Plastic Notes: ਪੜ੍ਹੋ ਆਸਟ੍ਰੇਲੀਆ ‘ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ ‘ਚ ਵੀ ਜਲਦ ਹੀ ਚੱਲਣਗੇ ਇਹ ਨੋਟ

1 hour ago
Punjab Weather: ਸੂਬੇ ‘ਚ ਅੱਜ ਵੀ ਭਾਰੀ ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ‘ਚ ਅੱਜ ਵੀ ਭਾਰੀ ਮੀਂਹ ਲਈ ਅਲਰਟ ਜਾਰੀ

1 hour ago
Neet Paper Leak Case: ਫਾਸਟ ਟਰੈਕ ਅਦਾਲਤ ‘ਚ ਅੱਜ ਹੋ ਸਕਦੀ ਹੈ ਸੁਣਵਾਈ

Neet Paper Leak Case: ਫਾਸਟ ਟਰੈਕ ਅਦਾਲਤ ‘ਚ ਅੱਜ ਹੋ ਸਕਦੀ ਹੈ ਸੁਣਵਾਈ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Parliament Monsoon Session ਦਾ ਅੱਠਵਾਂ ਦਿਨ: ‘ਪੇਪਰ ਲੀਕ ਸੋਧ’ ਬਿੱਲ ‘ਤੇ ਲੋਕ ਸਭਾ ਵੋਟਿੰਗ ਅੱਜ

Parliament Monsoon Session ਦਾ ਅੱਠਵਾਂ ਦਿਨ: ‘ਪੇਪਰ ਲੀਕ ਸੋਧ’ ਬਿੱਲ ‘ਤੇ ਲੋਕ ਸਭਾ ਵੋਟਿੰਗ ਅੱਜ

3 hours ago
Punjab ਯੂਨੀਵਰਸਿਟੀ ‘ਚ ਵੱਡਾ ਪ੍ਰਸ਼ਾਸਕੀ ਫ਼ੈਸਲਾ: ਡਾ. ਮੀਨਾਕਸ਼ੀ ਗੋਇਲ ਨੂੰ ਬਣਾਇਆ ਕਾਰਜਕਾਰੀ ਵਾਈਸ-ਚਾਂਸਲਰ

Punjab ਯੂਨੀਵਰਸਿਟੀ ‘ਚ ਵੱਡਾ ਪ੍ਰਸ਼ਾਸਕੀ ਫ਼ੈਸਲਾ: ਡਾ. ਮੀਨਾਕਸ਼ੀ ਗੋਇਲ ਨੂੰ ਬਣਾਇਆ ਕਾਰਜਕਾਰੀ ਵਾਈਸ-ਚਾਂਸਲਰ

3 hours ago
PU ‘ਚ ਕਰੰਟ ਲੱਗਣ ਕਾਰਨ ਵਿਦਿਆਰਥਣ ਦੀ ਮੌਤ ਮਾਮਲਾ: ਪਰਿਵਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

PU ‘ਚ ਕਰੰਟ ਲੱਗਣ ਕਾਰਨ ਵਿਦਿਆਰਥਣ ਦੀ ਮੌਤ ਮਾਮਲਾ: ਪਰਿਵਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

3 hours ago
Commonwealth Games 2026: ਖੇਡਾਂ ਦੇ ਪੰਜਵੇਂ ਦਿਨ ਭਾਰਤੀ ਐਥਲੀਟਾਂ ਨੇ ਭਾਰਤ ਦੀ ਝੋਲੀ ਪਾਏ ਦੋ ਚਾਂਦੀ ਦੇ ਤਗਮੇ

Commonwealth Games 2026: ਖੇਡਾਂ ਦੇ ਪੰਜਵੇਂ ਦਿਨ ਭਾਰਤੀ ਐਥਲੀਟਾਂ ਨੇ ਭਾਰਤ ਦੀ ਝੋਲੀ ਪਾਏ ਦੋ ਚਾਂਦੀ ਦੇ ਤਗਮੇ

3 hours ago
Hukamnama Sri Darbar Sahib Today – 29 July 2026 | Ang 855 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 29 July 2026 | Ang 855 I ਅੱਜ ਦਾ ਹੁਕਮਨਾਮਾ

6 hours ago
Hindi News
English News
Wednesday, July 29, 2026
No Result
View All Result
32 °c
Chandigarh
27 ° Thu
30 ° Fri
30 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਜਾਇਜ਼ ਅਸਲਾ ਸਪਲਾਇਰ 7 ਪਿਸਟਲਾਂ ਅਤੇ 12 ਕਾਰਤੂਸਾਂ ਸਮੇਤ ਕਾਬੂ

May 6, 2023
in CRIME, MOHALI, ਖਬਰਾਂ, ਖਰੜ, ਪੰਜਾਬ
ਨਜਾਇਜ਼ ਅਸਲਾ ਸਪਲਾਇਰ 7 ਪਿਸਟਲਾਂ ਅਤੇ 12 ਕਾਰਤੂਸਾਂ ਸਮੇਤ ਕਾਬੂ

ਨਜਾਇਜ਼ ਅਸਲਾ ਸਪਲਾਇਰ 7 ਪਿਸਟਲਾਂ ਅਤੇ 12 ਕਾਰਤੂਸਾਂ ਸਮੇਤ ਕਾਬੂ

ਐੱਸ ਏ ਐੱਸ ਨਗਰ, 06 ਮਈ(ਵਿਸ਼ਵ ਵਾਰਤਾ)-ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸ, ਸ਼ਿਵ ਕੁਮਾਰ ਇਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ 07 ਪਿਸਟਲਾਂ ਤੇ 12 ਕਾਰਤੂਸਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 05.05.2023 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਇੱਕ ਵਿਅਕਤੀ ਭਾਰੀ ਮਾਤਰਾ ਵਿੱਚ ਨਜਾਇਜ ਹਥਿਆਰਾਂ ਦੀ ਸਪਲਾਈ ਕਰਨ ਲਈ ਜਿਲ੍ਹਾ ਮੋਹਾਲੀ ਦੇ ਏਰੀਆ ਵਿੱਚ ਆ ਰਿਹਾ ਹੈ।ਜਿਸ ਪਰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਰੇਡ ਕਰਕੇ ਤੁਰੂ ਚੌਂਕ ਖਰੜ ਕੋਲ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 07 ਪਿਸਟਲ 32 ਬੋਰ ਸਮੇਤ 12 ਕਾਰਤੂਸ ਬਰਾਮਦ ਕੀਤੇ ਗਏ। ਜਿਸ ਪਰ ਮੁਕੱਦਮਾ ਨੰਬਰ 144 ਮਿਤੀ 05.05.2023 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜੋ ਮੁਢਲੀ ਤਫਤੀਸ਼ ਤੇ ਦੋਸ਼ੀ ਨੇ ਆਪਣਾ ਨਾਮ ਰਿੰਕੂ ਉਰਫ ਚੇਲਾ ਪੁੱਤਰ ਗੁੱਲੂ ਰਾਮ ਵਾਸੀ ਨੇੜੇ ਨਿਊ ਸਨੀ ਦੇਵ ਮੰਦਿਰ, ਮਨਮੋਹਣ ਨਗਰ, ਥਾਣਾ ਬਲਦੇਵ ਨਗਰ, ਅੰਬਾਲਾ ਸਿਟੀ, ਹਰਿਆਣਾ ਦੱਸਿਆ। ਪੁੱਛਗਿੱਛ ਦੌਰਾਨ ਰਿੰਕੂ ਉਰਫ ਚੇਲਾ ਨੇ ਦੱਸਿਆ ਕਿ ਇਹ ਸਾਰੇ ਪਿਸਟਲ ਉਸ ਨੇ ਗੈਂਗਸਟਰ ਸੰਪਤ ਮਹਿਰਾ ਅਤੇ ਗੈਂਗਸਟਰ ਕਾਲੇ ਪੋਗੋਵਾਲ ਦੀ ਗੈਗ ਨੂੰ ਸਪਲਾਈ ਕਰਨੇ ਸਨ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਰਿੰਕੂ ਉਰਫ ਚੇਲਾ ਖਿਲਾਫ 03 ਮੁਕੱਦਮੇ ਰੌਬਰੀ, ਕਿਡਨੈਪਿੰਗ ਅਤੇ ਅਸਲਾ ਐਕਟ ਤਹਿਤ ਥਾਣਾ ਪੰਜੋਖਰਾ ਅਤੇ ਥਾਣਾ ਬਲਦੇਵ ਨਗਰ ਜਿਲ੍ਹਾ ਅੰਬਾਲਾ, ਹਰਿਆਣਾ ਵਿੱਚ ਦਰਜ ਹਨ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

by Ranjit Singh
July 29, 2026
0

Punjab 'ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ - ਹਮਲਾਵਰਾਂ ਨੇ ਘੇਰ ਕੇ ਲੋਹੇ ਦੀਆਂ ਰਾੜਾਂ...

National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ

by Ranjit Singh
July 29, 2026
0

National: ਦੇਸ਼ 'ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ 'ਚ ਮਚਾਈ ਤਬਾਹੀ ਨਵੀ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ): ਭਾਰੀ...

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ

by Ranjit Singh
July 29, 2026
0

Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਨਵੀ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ): ਮੰਗਲਵਾਰ ਨੂੰ ਇੱਕ...

Plastic Notes: ਪੜ੍ਹੋ ਆਸਟ੍ਰੇਲੀਆ ‘ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ ‘ਚ ਵੀ ਜਲਦ ਹੀ ਚੱਲਣਗੇ ਇਹ ਨੋਟ

Plastic Notes: ਪੜ੍ਹੋ ਆਸਟ੍ਰੇਲੀਆ ‘ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ ‘ਚ ਵੀ ਜਲਦ ਹੀ ਚੱਲਣਗੇ ਇਹ ਨੋਟ

by Ranjit Singh
July 29, 2026
0

Plastic Notes: ਪੜ੍ਹੋ ਆਸਟ੍ਰੇਲੀਆ 'ਚ ਪਲਾਸਟਿਕ ਦੇ ਨੋਟਾਂ ਦੀ ਕਿਉਂ ਹੋਈ ਸੀ ਸ਼ੁਰੂਆਤ ?, ਭਾਰਤ 'ਚ ਵੀ ਜਲਦ ਹੀ ਚੱਲਣਗੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

by Ranjit Singh
July 29, 2026
0

Punjab 'ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ - ਹਮਲਾਵਰਾਂ ਨੇ ਘੇਰ ਕੇ ਲੋਹੇ ਦੀਆਂ ਰਾੜਾਂ...

Most Popular

Big News: ਸੋਨਮ ਰਘੁਵੰਸ਼ੀ ਦੀ ਜ਼ਮਾਨਤ ਬਰਕਰਾਰ, ਸੁਪ੍ਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ

Big News: ਸੋਨਮ ਰਘੁਵੰਸ਼ੀ ਦੀ ਜ਼ਮਾਨਤ ਬਰਕਰਾਰ, ਸੁਪ੍ਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ

by Ranjit Singh
4 weeks ago
0

Big News: ਸੋਨਮ ਰਘੁਵੰਸ਼ੀ ਦੀ ਜ਼ਮਾਨਤ ਬਰਕਰਾਰ, ਸੁਪ੍ਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ ਨਵੀਂ ਦਿੱਲੀ, 3 ਜੁਲਾਈ (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 