ਨਗਰ ਕੌਂਸਲ ਮਾਨਸਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ
ਮਾਨਸਾ 30 ਜਨਵਰੀ(ਵਿਸ਼ਵ ਵਾਰਤਾ ਬਿਊਰੋ) -:ਨਗਰ ਕੌਂਸਲ ਮਾਨਸਾ ਦੇ ਨਵੇੇਂ ਅਹੁਦੇਦਾਰਾਂ ਦੀ ਚੋਣ ਹੋਈ ਹੈ। ਚੋਣ ਵਿੱਚ ਵਿਜੇ ਕੁਮਾਰ ਸਿੰਗਲਾ (ਲਾਹੌਰੀ) ਪ੍ਰਧਾਨ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਹਨ। ਇਸ ਦੇ ਨਾਲ ਹੀ ਸ਼ਨੀਲ ਕੁਮਾਰ ਨੀਨੂ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਮੀਤ ਪ੍ਰਧਾਨ ਵਜੋਂ ਚੁਣੇ ਗਏ ਹਨ।