ਚੰਡੀਗੜ, 25 ਮਈ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਈਸ਼ਵਰ ਸਿੰਘ ਨੂੰ ਏਡੀਜੀਪੀ/ਸੀਏਡੀ, ਐਨਆਰਆਈ ਮਾਮਲੇ ਤੇ ਮਹਿਲਾ ਮਾਮਲੇ, ਪੰਜਾਬ, ਚੰਡੀਗੜ• ਤਾਇਨਾਤ ਕਰਨ ਦੇ ਨਾਲ ਏਡੀਜੀਪੀ/ਲਾਅ ਐਂਡ ਆਰਡਰ ਅਤੇ ਐਸਐਨਸੀਬੀ ਦਾ ਵਧੀਕ ਚਾਰਜ ਦਿੱਤਾ ਗਿਆ ਹੈ। ਵੀ. ਨੀਰਜਾ ਨੂੰ ਆਈਜੀਪੀ/ਕਮਿਊਨਿਟੀ ਪੁਲੀਸਿੰਗ, ਪੰਜਾਬ, ਚੰਡੀਗੜ• ਤਾਇਨਾਤ ਕਰਨ ਤੋਂ ਇਲਾਵਾ ਆਈਜੀਪੀ, ਰੋਪੜ ਰੇਂਜ, ਰੋਪੜ ਦਾ ਵਧੀਕ ਚਾਰਜ ਸੌਂਪਿਆ ਗਿਆ ਹੈ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...