ਵੱਡੀ ਖ਼ਬਰ
ਦੇਸ਼ ਭਰ ਵਿੱਚ ਅੱਜ RTGS ਸਰਵਿਸ 14 ਘੰਟੇ ਰਹੇਗੀ ਬੰਦ

ਚੰਡੀਗੜ੍ਹ, 17ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਭਰ ਵਿੱਚ RTGS ਸਰਵਿਸ ਅੱਜ ਰਾਤ 12 ਵਜੇ ਤੋਂ ਐਤਵਾਰ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। 2 ਲੱਖ ਰੁਪਏ ਤੋਂ ਜ਼ਿਆਦਾ ਟ੍ਰਾਂਸਫਰ ਕਰਨ ਦੇ ਲਈ ਯੁਜ਼ ਹੋਣ ਵਾਲੀ ਇਹ ਸਰਵਿਸ ਪੂਰੇ 14 ਘੰਟੇ ਕੰਮ ਨਹੀਂ ਕਰੇਗੀ।






















