ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਮੁੱਖ ਮੰਤਰੀ ਚੰਨੀ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ
ਚੰਨੀ ਬੋਲੇ “ਅੱਜ ਤਾਂ ਜਨਮਦਿਨ ਹੀ ਨਹੀਂ ਹੈ”
ਚੰਡੀਗੜ੍ਹ,2 ਮਾਰਚ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਸਖਸ਼ਿਅਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਪਰ,ਸ਼ਾਮ ਨੂੰ ਮੁੱਖ ਮੰਤਰੀ ਚੰਨੀ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਇਹ ਸਪੱਸ਼ਟੀਕਰਨ ਦਿੱਤਾ ਗਿਆ ਕਿ ਅੱਜ ਉਹਨਾਂ ਦਾ ਜਨਮ ਦਿਨ ਹੀ ਨਹੀਂ ਹੈ।
https://twitter.com/narendramodi/status/1498575128573407235?s=20&t=aBOLSb9abS6x9zdjY5HuoQ
https://twitter.com/CHARANJITCHANNI/status/1498696453681979396?s=20&t=aBOLSb9abS6x9zdjY5HuoQ
Warm birthday greetings to CM @CharanjitChanni Ji. Punjab looks forward to him leading the state for next five years on path of all-round development and prosperity.
— Amarinder Singh Raja Warring (@RajaBrar_INC) March 1, 2022
https://twitter.com/kuljitnagra1/status/1498571790200700928?s=20&t=aBOLSb9abS6x9zdjY5HuoQ























