ਜਲੰਧਰ 16 ਅਗਸਤ ( ਵਿਸ਼ਵ ਵਾਰਤਾ )-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਬਲਜੀਤ ਸਿੰਘ ਨੀਲਾ ਮਹਿਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਨੀਲਮਹਿਲ ਨੂੰ ਸਵੇਰੇ ਪੰਜ ਵਜੇ ਛਾਤੀ ਵਿੱਚ ਇੱਕ ਦਮ ਦਰਦ ਉੱਠੀ ਪਰਿਵਾਰ ਵਾਲੇ ਤੁਰੰਤ ਉਸ ਨੂੰ ਨਿਊ ਰੂਬੀ ਹਸਪਤਾਲ ਲੈ ਗਏ, ਜਿਥੇ ਉਹ ਪਹੁੰਚਦਿਆਂ ਨੇ ਹੀ ਦਮ ਤੋੜ ਦਿੱਤਾ। ਉਹਨਾਂ ਦੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਭਰਾ ਬਹੁਤ ਤੰਦਰੁਸਤ ਸੀ ਅਤੇ ਉਸ ਨੂੰ ਕੋਈ ਸਮੱਸਿਆ ਨਹੀਂ ਸੀ। ਅੱਜ ਸਵੇਰੇ ਉਸਨੂੰ ਛਾਤੀ ਵਿੱਚ ਦਰਦ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ
Breaking: ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, ਚਾਰ ਮੁਲਜ਼ਮ ਤੇ ਦੋ ਨਾਬਾਲਗ ਗ੍ਰਿਫ਼ਤਾਰ - 1.035 ਕਿਲੋਗ੍ਰਾਮ ਹੈਰੋਇਨ, 5...






















