ਦੁਖਦਾਈ ਖ਼ਬਰ – ਗੁਰਦੁਆਰਾ ਮਾਡਲ ਟਾਊਨ ਜਲੰਧਰ ਦੇ ਮੁੱਖ ਸੇਵਾਦਾਰ ਅਜੀਤ ਸਿੰਘ ਸੇਠੀ ਚੱਲ ਵਸੇ
ਚੰਡੀਗੜ੍ਹ,23ਦਸੰਬਰ(ਵਿਸ਼ਵ ਵਾਰਤਾ)-ਗੁਰਦੁਆਰਾ ਮਾਡਲ ਟਾਊਨ ਜਲੰਧਰ ਦੇ ਮੁੱਖ ਸੇਵਾਦਾਰ ਅਜੀਤ ਸਿੰਘ ਸੇਠੀ ਅਕਾਲ ਚਲਾਣਾ ਕਰ ਗਏ ਹਨ। ਅੱਜ ਮਿਤੀ 23ਦਸੰਬਰ 2023 ਉਹਨਾਂ ਦੀ ਅੰਤਿਮ ਯਾਤਰਾ ਬਾਅਦ ਦੁਪਹਿਰ 2-00 ਵਜੇ ਅਰੰਭ ਹੋਵੇਗੀ। ਗੁਰਦੁਆਰਾ ਮਾਡਲ ਟਾਊਨ ਤੋਂ ਹੁੰਦੀ ਹੋਈ 2:30 ਵਜੇ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ।