ਮਾਨਸਾ, 2 ਮਈ (ਵਿਸ਼ਵ ਵਾਰਤਾ)- ਦਿ ਰੌਇਲ ਗਰੁਪ ਆਫ਼ ਕਾਲਜਿਜ਼ ਬੋੜਾਵਾਲ ਵ¤ਲੋਂ ਪਹਿਲੀ ਸਲਾਨਾ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਅਕ ਅਤੇ ਸਹਿ—ਵਿਦਿਅਕ ਸਰਗਮੀਆਂ ਵਿਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁਖ ਮਹਿਮਾਨ ਡਾ.ਕੁਲਵੀਰ ਸਿµਘ ਢਿਲੋਂ ਡੀਨ ਕਾਲਜ ਵਿਕਾਸ ਕੋਂਸਲ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰ ਚੁ¤ਕੇ ਵਿਦਿਆਰਥੀਆਂ ਨੂੰ ਡਿਗਰੀਆਂ ਦੇਕੇ ਸਨਮਾਨਿਤ ਕਰਨ ਤੋਂ ਬਾਅਦ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੀਆਂ ਸੰਸਥਾਵਾਂ ਹੁਣ ਵਿਦਿਆ ਵਿਚ ਬੇਹੱਦ ਅੱਗ ਵੱਧਣ ਲੱਗੀਆਂ ਹਨ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਸਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵੱਲੋਂ ਕੀਤੀ ਗਈ।
ਡਾ. ਸੋਹਲ, ਜੋ ਸੰਸਥਾ ਦੇ ਡਾਇਰੈਕਟਰ ਵੀ ਹਨ, ਨੇ ਕਿਹਾ ਕਿ ਮਨੈਜਮੈਂਟ ਵੱਲੋਂ ਵਿਦਿਆਰਥੀਆਂ ਲਈ ਸਮੇਂ—ਸਮੇਂ *ਤੇ ਸਰਗਮੀਆਂ ਕਰਵਾਈਆਂ ਜਾਦੀਆਂ ਹਨ ਅਤੇ ਮਨੈਜਮੈਂਟ ਹਮੇਸ਼ਾ ਹੀ ਵਿਦਿਆਰਥੀਆਂ ਦੇ ਭਲਾਈ ਅਤੇ ਸਰਬਪ¤ਖੀ ਵਿਕਾਸ ਲਈ ਯਤਨਸ਼ੀਲ ਰਹਿਦੀ ਹੈ। ਅ¤ਜ ਦੇ ਦਿਨ ਦੀ ਮਹ¤ਤਤਾ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਡਿਗਰੀਆਂ ਪ੍ਰਪਤ ਕਰਨ ਵਾਲੇ ਵਿਦਿਆਰਥੀਆ ਨੂੰ ਵਧਾਈ ਦਿµਦੇ ਹੋਏ ਤਰ¤ਕੀਆ ਪ੍ਰਪਤ ਕਰਨ ਦਾ ਅਸ਼ਿਰਵਾਦ ਦਿ¤ਤਾ ਨਾਲ ਹੀ ਕਾਲਜ ਵਿ¤ਚ ਆਏ ਨਵੇਂ ਕੋਰਸਾਂ ਬਾਰੇ ਜਾਣਕਾਰੀ ਦਿ¤ਤੀ ਅਤੇ ਆਉਣ ਵਾਲੇ ਸਮੇਂ ਵਿ¤ਚ ਰੋਜਗਾਰ ਮੇਲਾ ਲਾਉਣ ਲਈ ਕਿਹਾ।
ਕਾਲਜ ਦੇ ਹੋਣਹਾਰ ਵਿਦਿਆਰਥੀਆਂ ਵਿ¤ਚੋ ਬੈਸਟ ਐਕਟਰ ਵਜੋਂ ਜਸਵਿµਦਰ ਸਿµਘ ਬੀ.ਏ ਭਾਗ ਪਹਿਲਾਂ, ਸਤਿਗੁਰ ਸਿµਘ ਬੀ.ਏ ਭਾਗ ਤੀਜਾ ਨੂੰ ਸਟੂਡੈਂਟ ਆਫ਼ ਦਾ ਈਅਰ ਅਵਾਰਡ, ਰਮਨਦੀਪ ਕੌਰ ਐਮ.ਏ ਪੰਜਾਬੀ ਭਾਗ ਦੂਜਾ ਨੂੰ ਦੇਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਅਧਿਆਪਕਾਂ ਵਿ¤ਚੋ ਟੀਚਰ ਆਫ ਦਾ ਈਅਰ ਆਵਾਰਡ ਪ੍ਰੋ ਹਰਵਿੰਦਰ ਸਿੰਘ ਨੂੰ ਦਿ¤ਤਾ ਗਿਆ। ਅਕੈਡਮਿਕ ਵਿ¤ਚ ਪ੍ਰੋ ਪਰਮਜੀਤ ਕੌਰ ਅਤੇ ਪ੍ਰੋ ਸੁਖਜੀਤ ਸਿµਘ ਨੂੰ ਸਨਮਨਿਤ ਕੀਤਾ ਗਿਆ।
ਕਾਲਜ ਮਨੈਜਮੈਂਟ ਦੇ ਚੇਅਰਮੈਨ ਏਕਮਜੀਤ ਸਿµਘ ਸੋਹਲ ਨੇ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦੇ ਰਿਸਤੇ ਨੂੰ ਸਮੁµਦਰ, ਜਿµਨ੍ਹਾਂ ਡੂਘਾ ਦਸਿਆ ਅਤੇ ਵਿਦਿਆਰਥੀਆਂ ਨੂੰ ਵਧਾਈ ਦਿ¤ਤੀ।
ਫੋਟੋ ਨੰਬਰ: 08
ਫੋਟੋ ਕੈਪਸ਼ਨ: ਸਲਾਨਾ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਬਾਅਦ ਯਾਦਗਾਰੀ ਤਸਵੀਰ ਖਿਚਵਾਉਂਦੇ ਪ੍ਰਬੰਧਕ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...