<img class="alignnone size-full wp-image-3205" src="https://wishavwarta.in/wp-content/uploads/2017/09/earthquake.jpg" alt="" width="640" height="360" /> ਨਵੀੰ ਦਿੱਲੀ, 19 ਨਵੰਬਰ – ਦਿੱਲੀ ਸਮੇਤ ਅੱਜ ਉੱਤਰਾਖੰਡ ਵਿਚ ਸ਼ਾਮ 7 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 5 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਭਾਰਤ-ਨੇਪਾਲ ਸੀਮਾ ਸੀ।