ਦਿੱਲੀ ਦੇ ਪੀਰਾਗੜ੍ਹੀ ਸਥਿਤ ਇੱਕ ਫੈਕਟਰੀ ਵਿੱਚ ਅੱਗ ਲੱਗਣ ਦੀ ਖ਼ਬਰ ਹੈ ਇਹ ਅੱਗ ਸਵੇਰੇ ਸਾਢੇ ਚਾਰ ਵਜੇ ਲੱਗੀ ਜਾਣਕਾਰੀ ਮੁਤਾਬਿਕ ਅੱਗ ਲੱਗਣ ਨਾਲ ਇਮਾਰਤ ਡਿੱਗ ਗਈ ਜਿਸ ਵਿੱਚ ਕਰੀਬ ਕਈ ਲੋਕ ਫਸ ਗਏ ਘਟਨਾ ਸਥਾਨ ਤੇ ਕਰੀਬ 35 ਦੇ ਕਰੀਬ ਫਾਇਰ ਬਿਗੜ ਦੀਆਂ ਕੱਟੀਆਂ ਪੁੱਜੀਆਂ ਹਨ
ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਗੜ੍ਹਵਾਲ ਸੈਕਟਰ ਵਿੱਚ ਫੌਜ ਦੀ ਜੰਗੀ ਤਿਆਰੀ ਦਾ ਲਿਆ ਜਾਇਜ਼ਾ
ਦੇਹਰਾਦੂਨ, 22 ਨਵੰਬਰ (ਵਿਸ਼ਵ ਵਾਰਤਾ) - ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਨੈਸ਼ਨਲ ਸਕਿਓਰਿਟੀ ਕੌਂਸਲ ਸਕੱਤਰੇਤ (NSCS) ਦੇ ਫੌਜੀ...






















