
ਚੰਡੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ ) – ਹਰਚੰਦ ਸਿੰਘ ਬਰਸਟ ਦੇ ਪਿਤਾ ਸ. ਦਿਲਬਾਰ ਸਿੰਘ ਬਰਸਟ ਜੋ ਕਿ ਮਿਤੀ 14 ਫਰਵਰੀ 2018 ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ਼੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ 24 ਫਰਵਰੀ ਦਿਨ ਸ਼ਨੀਵਾਰ ਨੂੰ 90,ਨਿਊ ਮੇਹਰ ਸਿੰਘ ਕਲੋਨੀ ਪਟਿਆਲਾ ਵਿਖੇ ਪਵੇਗਾ। ਅੰਤਿਮ ਅਰਦਾਸ 12 ਤੋਂ 1 ਵਜੇ ਦੁਪਹਿਰ ਸਤਿਸੰਗ ਭਵਨ ,ਨਿਊ ਮੇਹਰ ਕਲੋਨੀ ਪਟਿਆਲਾ ਵਿਖੇ ਹੋਵੇਗੀ।





















