<img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /> <div>ਤਰਨਤਾਰਨ 'ਚ ਪਿੰਡ ਜਲੋਕੇ ਵਿੱਚ ਬਿਆਸ ਦਰਿਆ ਵਿੱਚ ਚੱਲ ਰਹੀ ਗ਼ੈਰਕਾਨੂੰਨੀ ਖਨਨ ਉੱਤੇ ਪੁਲਿਸ ਦੀ ਰੇਡ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਰੇਤ ਨਾਲ ਭਰੀ ਕਈ ਗੱਡੀਆਂ ਜਬਤ ਕੀਤੀਆਂ ਗਈਆਂ ਹੈ।</div>