ਸ੍ਰੋਮਣੀ ਕਮੇਟੀ ਦੇ ਸਕੂਲਾਂ ਵਿਚ ਗੁਰਮਤਿ ਸਿੱਖਿਆ ਨੂੰ ਲਾਜਮੀ ਕੀਤਾ ਜਾਵੇਗਾ
ਮਾਨਸਾ, 20 ਅਪਰੈਲ (ਵਿਸ਼ਵ ਵਾਰਤਾ)- ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿµਘ ਲੌਗੋਵਾਲ ਨੇ ਕਿਹਾ ਕਿ ਸੰਗਤਾਂ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਰਿਹਾਇਸੀ ਕਮਰਿਆਂ ਦੀ ਦਿਕਤ ਨੂੰ ਜਲਦੀ ਦੂਰ ਕੀਤਾ ਜਾਵੇਗਾ, ਇਸ ਕਾਰਜ ਲਈ ਵਡੀ ਪਧਰ *ਤੇ ਸਰਾਵਾਂ ਬਣਾਈਆਂ ਜਾਣਗੀਆਂ ਤਾਂ ਜੋ ਸੰਗਤਾਂ ਨੂੰ ਕੋਈ ਪੇਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਦੀ ਲੜੀ ਤਹਿਤ ਖਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 10000 ਤੋਂ ਜਿਆਦਾ ਪ੍ਰਾਣੀ ਖµਡੇ ਬਾਟੇ ਦਾ ਅµਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਉਨ੍ਹਾਂ ਕਿਹਾ ਕਿ ਜਿਹੜੇ ਗ੍ਰµਥੀ ਸਿµਘ ਪਿµਡਾਂ ਵਿ¤ਚ ਗੁਰਦੁਆਰਾ ਸਹਿਬਾਨਾਂ ਵਿ¤ਚ ਸ਼ਾਮ ਵੇਲੇ ਸੂਰਜ ਪ੍ਰਕਾਸ ਦੀ ਕਥਾ ਕਰਕੇ ਸµਗਤ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਹਰ ਮਹੀਨੇ ਸਨਮਾਨਿਤ ਕਰੇਗੀ। ਉਨ੍ਹਾਂ ਕਿਹਾ ਕਿ ਗ੍ਰµਥੀ ਸਿµਘਾਂ ਲਈ ਤਖ਼ਤ ਸੀ ਦਮਦਮਾ ਸਾਹਿਬ ਤਲਵµਡੀ ਸਾਬੋ ਵਿਖੇ ਮਾਣਯੋਗ ਸਿµਘ ਸਾਹਿਬ ਗਿਆਨੀ ਹਰਪ੍ਰੀਤ ਸਿµਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿ¤ਚ ਪਾਠ ਬੋਧ ਸਮਾਗਮ ਕਰਵਾਇਆ ਜਾ ਰਿਹਾ ਹੈ, ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਵੀ ਪਾਠ ਬੋਧ ਸਮਾਗਮ ਕਰਵਾਏ ਜਾਣਗੇ, ਜਿਸ ਨਾਲ ਗ੍ਰµਥੀ ਸਿµਘਾਂ ਦੇ ਗੁਰਬਾਣੀ ਦੇ ਪਾਠ ਸµਬµਧੀ ਗਿਆਨ ਵਿ¤ਚ ਬਹੁਤ ਵਾਧਾ ਹੋਵੇਗਾ, ਜਦੋਂ ਕਿ ਆਉਣ ਵਾਲੇ ਸਮੇਂ ਵਿ¤ਚ ਵ¤ਖ—ਵ¤ਖ ਜ਼ਿਲਿਆਂ ਦੇ ਵਿ¤ਚ ਵੀ ਪਾਠ ਬੋਧ ਸਮਾਗਮ ਕਰਵਾਏ ਜਾਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਸਿ¤ਖਿਆ ਦੇ ਖੇਤਰ ਵਿ¤ਚ ਬਹੁਤ ਵਧੀਆ ਰੋਲ ਨਿਭਾ ਰਹੀ ਹੈ, ਮਾਨਸਾ ਜ਼ਿਲ੍ਹੇ ਵਿ¤ਚ ਗੁਰੂ ਨਾਨਕ ਕਾਲਜ ਬੁਢਲਾਡਾ ਬਹੁਤ ਹੀ ਵਧੀਆ ਨਾਮਣਾ ਖ¤ਟ ਰਿਹਾ ਹੈ ਅਤੇ ਹਰ ਇ¤ਕ ਖੇਤਰ ਵਿ¤ਚ ਇਸ ਕਾਲਜ ਦਾ ਨਾਮ ਬਣਿਆ ਹੋਇਆ ਹੈ, ਜਦੋਂ ਕਿ ਕਾਲਜ ਦੇ ਵਿਦਿਆਰਥੀ ਹਰ ਵਰਗ ਵਿ¤ਚ ਮ¤ਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਵਿ¤ਚ ਜਿਸ ਤਰ੍ਹਾਂ ਧਰਮ ਪ੍ਰਚਾਰ ਦੇ ਕਾਰਜਾਂ ਵਿ¤ਚ ਅਹਿਮ ਰੋਲ ਅਦਾ ਕਰਕੇ ਵ¤ਡੀ ਪ¤ਧਰ *ਤੇ ਸਮਾਗਮ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ ਸਿ¤ਖਿਆ ਦੇ ਖੇਤਰ ਵਿ¤ਚ ਵੀ ਚµਗੇ ਕਾਰਜ ਕਰਵਾਏ ਜਾਣਗੇ ਅਤੇ ਸਕੂਲਾਂ—ਕਾਲਜਾਂ ਵਿ¤ਚ ਹਰ ਇਕ ਕਲਾਸ ਵਿ¤ਚ ਇ¤ਕ ਪੀਰੀਅਡ ਗੁਰਮਤਿ ਸਿ¤ਖਿਆ ਦਾ ਲਾਜਮੀ ਕੀਤਾ ਗਿਆ ਹੈ।
ਇਸੇ ਦੌਰਾਨ ਹਲਕਾ ਜੋਗਾ ਤੋਂ ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿµਘ ਝ¤ਬਰ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵ¤ਲੋਂ ਬੜੇ ਹੀ ਸਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।
ਇਸ ਮੌਕੇ ਦਰਸਨ ਸਿµਘ, ਜਗਸੀਰ ਸਿµਘ, ਅਮਰੂ ਕੋਟੜਾ, ਰੂਪ ਸਿµਘ ਰਾਮਗੜ੍ਹੀਆ, ਮਨਦੀਪ ਸਿµਘ ਰਮਾਗੜ੍ਹੀਆ ਹਾਜਰ ਸਨ।
ਫੋਟੋ ਨੰਬਰ: 12
ਫੋਟੋ ਕੈਪਸ਼ਨ: ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਮਾਨ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...