<blockquote><span style="color: #ff0000;"><strong>ਤ੍ਰਿਪੁਰਾ ਵਿੱਚ ਭਾਜਪਾ ਅਤੇ ਸੀਪੀਐਮ ਦੇ ਵਰਕਰਾਂ ਦਰਮਿਆਨ ਭਿਆਨਕ ਲੜਾਈ </strong></span> [caption id="attachment_149333" align="alignnone" width="600"]<img class="size-full wp-image-149333" src="https://punjabi.wishavwarta.in/wp-content/uploads/2021/07/BIG-NEWS-e1628154069654.jpg" alt="" width="600" height="342" /> BIG NEWS[/caption]</blockquote> <strong>ਚੰਡੀਗੜ੍ਹ, 9ਸਤੰਬਰ(ਵਿਸ਼ਵ ਵਾਰਤਾ)-ਤ੍ਰਿਪੁਰਾ ਵਿੱਚ ਭਾਜਪਾ ਅਤੇ ਸੀਪੀਐਮ ਦੇ ਵਰਕਰਾਂ ਵਿੱਚ ਲੜਾਈ ਹੋਈ। ਦੋਹਾਂ ਵਿਚਕਾਰ ਭਿਆਨਕ ਲੜਾਈ ਹੋਈ ਅਤੇ ਕੁਝ ਵਰਕਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।</strong>