• Latest
  • Trending
ਤੇਜਿੰਦਰ ਕੌਰ ਕੁਸ਼ਠ ਰੋਗ ਨੂੰ ਜੜੋਂ ਮਿਟਾਉਣ ਦੀ ਕੋਸ਼ਿਸ਼ਾਂ ਦੇ ਲਈ ਸਨਮਾਨਿਤ

ਤੇਜਿੰਦਰ ਕੌਰ ਕੁਸ਼ਠ ਰੋਗ ਨੂੰ ਜੜੋਂ ਮਿਟਾਉਣ ਦੀ ਕੋਸ਼ਿਸ਼ਾਂ ਦੇ ਲਈ ਸਨਮਾਨਿਤ

9 years ago
Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਇਰਿੰਗ

Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਇਰਿੰਗ

23 minutes ago
International: ਇੰਗਲੈਂਡ ‘ਚ ਪੈਸੇਂਜਰ ਟ੍ਰੇਨ ਪਟੜੀ ਤੋਂ ਉਤਰੀ, 18 ਜ਼ਖ਼ਮੀ

International: ਇੰਗਲੈਂਡ ‘ਚ ਪੈਸੇਂਜਰ ਟ੍ਰੇਨ ਪਟੜੀ ਤੋਂ ਉਤਰੀ, 18 ਜ਼ਖ਼ਮੀ

28 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਨਾਰਕੋ-ਅੱਤਵਾਦ ਮਾਮਲੇ ਵਿੱਚ NIA ਦੀ ਵੱਡੀ ਕਾਰਵਾਈ: ਅੰਮ੍ਰਿਤਸਰ ‘ਚ ਦੋ ਜਾਇਦਾਦਾਂ ਕੀਤੀਆਂ ਅਟੈਚ

Punjab: ਨਾਰਕੋ-ਅੱਤਵਾਦ ਮਾਮਲੇ ਵਿੱਚ NIA ਦੀ ਵੱਡੀ ਕਾਰਵਾਈ: ਅੰਮ੍ਰਿਤਸਰ ‘ਚ ਦੋ ਜਾਇਦਾਦਾਂ ਕੀਤੀਆਂ ਅਟੈਚ

1 hour ago
Punjab: ਜਥੇਦਾਰ ਗੜਗੱਜ ਵੱਲੋਂ ਅੰਬਾਲਾ ’ਚ ਸਿੱਖਾਂ ’ਤੇ ਹਰਿਆਣਾ ਪੁਲਿਸ ਦੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਦੀ ਸਖ਼ਤ ਨਿੰਦਾ

Punjab: ਜਥੇਦਾਰ ਗੜਗੱਜ ਵੱਲੋਂ ਅੰਬਾਲਾ ’ਚ ਸਿੱਖਾਂ ’ਤੇ ਹਰਿਆਣਾ ਪੁਲਿਸ ਦੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਦੀ ਸਖ਼ਤ ਨਿੰਦਾ

2 hours ago
Gold Silver Price: ਪੜ੍ਹੋ ਸੋਨੇ ਚਾਂਦੀ ਦੇ ਅੱਜ ਦੇ ਭਾਅ

Gold Silver Price: ਪੜ੍ਹੋ ਸੋਨੇ ਚਾਂਦੀ ਦੇ ਅੱਜ ਦੇ ਭਾਅ

2 hours ago
Hockey World Cup: ਪੁਰਸ਼ ਅਤੇ ਮਹਿਲਾ ਹਾਕੀ ਵਿਸ਼ਵ ਕੱਪ ਕੱਲ੍ਹ ਤੋਂ

Hockey World Cup: ਪੁਰਸ਼ ਅਤੇ ਮਹਿਲਾ ਹਾਕੀ ਵਿਸ਼ਵ ਕੱਪ ਕੱਲ੍ਹ ਤੋਂ

3 hours ago
Cricket: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਕੱਲ੍ਹ ਤੋਂ

Cricket: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਕੱਲ੍ਹ ਤੋਂ

3 hours ago
Punjab Weather: ਸੂਬੇ ‘ਚ ਅੱਜ ਭਾਰੀ ਮੀਂਹ ਦੀ ਸੰਭਾਵਨਾ

Punjab Weather: ਸੂਬੇ ‘ਚ ਅੱਜ ਭਾਰੀ ਮੀਂਹ ਦੀ ਸੰਭਾਵਨਾ

3 hours ago
Punjab: ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਾਮਿਲ

Punjab: ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਾਮਿਲ

4 hours ago
Ambala Protest: ਅੰਬਾਲਾ ਵਿੱਚ ਸਿੱਖਾਂ ਅਤੇ ਪੁਲਿਸ ਵਿਚਕਾਰ ਝੜਪ…

Ambala Protest: ਅੰਬਾਲਾ ਵਿੱਚ ਸਿੱਖਾਂ ਅਤੇ ਪੁਲਿਸ ਵਿਚਕਾਰ ਝੜਪ…

4 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Hindi News
English News
Friday, August 14, 2026
No Result
View All Result
31 °c
Chandigarh
28 ° Sat
29 ° Sun
29 ° Mon
26 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਤੇਜਿੰਦਰ ਕੌਰ ਕੁਸ਼ਠ ਰੋਗ ਨੂੰ ਜੜੋਂ ਮਿਟਾਉਣ ਦੀ ਕੋਸ਼ਿਸ਼ਾਂ ਦੇ ਲਈ ਸਨਮਾਨਿਤ

August 30, 2017
in ਚੰਡੀਗੜ੍ਹ
ਤੇਜਿੰਦਰ ਕੌਰ ਕੁਸ਼ਠ ਰੋਗ ਨੂੰ ਜੜੋਂ ਮਿਟਾਉਣ ਦੀ ਕੋਸ਼ਿਸ਼ਾਂ ਦੇ ਲਈ ਸਨਮਾਨਿਤ

ਚੰਡੀਗੜ੍ਹ , 30 ਅਗਸਤ (ਅੰਕੁਰ )- ਪੀ.ਜੀ.ਆਈ. ਵਿਚ ਬਤੌਰ ਸੀਨੀਅਰ ਰਿਸਰਚ ਫੈਲੋ (ਮੈਡੀਕਲ) ਤੈਨਾਤ ਤੇਜਿੰਦਰ ਕੌਰ ਨੂੰ ਅਸੀਂ ਪੰਜਾਬ ਦੀ ਮਦਰ ਟੇਰੈਸਾ ਵੀ ਕਹਿਏ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਕੁਸ਼ਠ ਰੋਗ ਨੂੰ ਜੜੋਂ ਮਿਟਾਉਣ ਦੇ ਲਈ ਨਿਰੰਤਰ ਯਤਨ ਕਰ ਰਹੀ ਤੇਜਿੰਦਰ ਕੌਰ ਨੂੰ ਹਾਲ ਹੀ ਵਿਚ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਸ਼ਠ ਰੋਗਿਆਂ ਦੇ ਕਲਿਆਣ, ਪੁਨਰਵਾਸ ਅਤੇ ਉਹਨਾਂ ਦੇ ਸਮੁਦਾਏ ਦੇ ਵਿਕਾਸ ਦੇ ਲਈ ਅੱਪਣੀ ਸੇਵਾਵਾਂ ਪ੍ਰਦਾਨ ਕਰਨ ਲਈ ਤੇਜਿੰਦਰ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਤਜਿੰਦਰ ਕੌਰ ਨੂੰ ਹਾਲ ਹੀ ਵਿਚ ਸੂਬਾ ਪੱਧਰੀ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਮਾਨਿਤ ਕੀਤਾ। ਤੇਜਿੰਦਰ ਕੌਰ ਨੂੰ ਇਕ ਗੋਲਡ ਮੈਡਲ, ਸ਼ਾਲ, 11000 ਰੁੱਪਏ ਦਾ ਚੈਕ, ਪ੍ਰਮਾਣ ਪੱਤਰ ਅਤੇ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਗਿਆ।
ਰੋਪੜ ਦੇ ਪਿੰਡ ਬੇਰਹਮਪੂਰ ਜਮੀਂਦਾਰ ਵਿਚ ਪੈਦਾ ਹੋਈ ਤੇਜਿੰਦਰ ਨੇ ਅਪਣੇ ਪਿਤਾ ਪ੍ਰੇਮ ਸਿੰਘ ਦੇ ਪਦਚਿਨ•ਾਂ ‘ਤੇ ਚੱਲਦੇ ਹੋਏ 2001 ਵਿਚ ਪੰਜਾਬ ਅਤੇ ਚੰਡੀਗੜ੍ਹ  ਦੇ ਕੁਸ਼ਠਰੋਗੀਆਂ ਦੇ ਕਲਿਆਣਾ, ਪੁਨਰਵਾਸ ਅਤੇ ਸਮੁਦਾਏ ਵਿਕਾਸ ਦੀ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕੀਤਾ। ਤੇਜਿੰਦਰ ਮੋਹਾਲੀ ਦੀ ਕੁਸ਼ਠ ਰੋਗ ਉਨਮੁਲਨ ਸੋਸਾਇਟੀ ਦੇ ਪ੍ਰਧਾਨ ਆਹੁਦੇ ˜ਉਤੇ ਅਤੇ ਕੁਸ਼ਠ ਰੋਗ ਮਿਸ਼ਨ ਚੰਡੀਗੜ੍ਹ  ਦੇ ਪੁਨਰਵਾਸ ਸਕੱਤਰ ਦੇ ਆਹੁਦੇ ਸੰਭਾਲ ਚੁੱਕੀ ਹੈ। ਉਹਨਾਂ  ਨੂੰ ਸਾਲ 2007 ਵਿਚ ਮੋਹਾਲੀ ਜਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁਕਿਆ ਹੈ।
ਕੁਸ਼ਠ ਰੋਗ ਕਲਿਆਣ ਮਿਸ਼ਨ ਚੰਡੀਗੜ੍ਹ  ਵੱਲੋਂ ਸ਼ੁਰੂ ਕੀਤੇ ਗਏ ਲੇਪਰੋ ਵੇਲ ਅਭਿਆਨ ਵਿਚ ਤੇਜਿੰਦਰ ਨੇ ਬਤੌਰ ਪ੍ਰੋਜੈਕਟ ਡਾਇਰੈਕਟਰ ਦੀ ਅਹਿਮ ਭੂਮਿਕਾ ਅਦਾ ਕੀਤੀ। ਲੇਪਰੋ ਵੇਲ ਅਭਿਆਨ ਦਾ ਮੁੱਖ ਮੰਤਵ ਝੁੱਗੀ ਝੋਪੜਿਆਂ ਵਿਚ ਪ੍ਰਵਾਸੀ ਮਜਦੂਰਾਂ ਦੇ ਵਿਚ ਜਾਕੇ ਉਹਨਾਂ ਨੂੰ ਕੁਸ਼ਠ ਰੋਗ ਦੇ ਬਾਰੇ ਵਿਚ ਜਾਗਰੂਕ ਕਰਨਾ ਅਤੇ ਉਨ•ਾਂ ਨੂੰ ਇਸਦੇ ਉਪਚਾਰ ਸਬੰਧੀ ਤਰੀਕਿਆਂ ਨਾਲ ਜਾਣੂ ਕਰਵਾਉਣਾ ਸੀ। ਇਸਦੇ ਲਈ ਪੰਚਾਇਤਾਂ, ਨਗਰ ਨਿਗਮਾਂ ਅਤੇ ਸਵੇਂ ਇਛੁੱਕ ਵਰਕਰਾਂ ਨੂੰ ਨਾਲ ਲੈਕੇ ਇਕ ਵਿਆਪਕ ਸਿੱÎਖਿਅਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ।
ਪ੍ਰੋਗਰਾਮ ਦੀ ਉਪਲਬਧੀ ‘ਤੇ ਬੋਲਦਿਆਂ ਤੇਜਿੰਦਰ ਕੌਰ ਨੇ ਕਿਹਾ ਕਿ ਸਮਾਜ ਵਿਚ ਕੁਸ਼ਠ ਰੋਗ ਨੂੰ ਕਲੰਕ ਦੇ ਤੌਰ ‘ਤੇ ਦੇਖਿਆ ਜਾਂਦਾ ਹੈ, ਲਿਹਾਜਾ ਕੁਸ਼ਠ ਰੋਗੀ ਇਸ ਰੋਗ ਨੂੰ ਗੁਪਤ ਰੱਖਦੇ ਹਨ ਅਤੇ ਡਾਕਟਰ ਨਾਲ ਮਿਲਣ ਤੋਂ ਪਰਹੇਜ ਕਰਦੇ ਹਨ। ਲੇਪਰੋ ਵੇਲ ਅਭਿਆਨ ਦੇ ਜਰੀਏ ਇਹ ਜਾਗਰੂਕਤਾ ਫੈਲਾਈ ਗਈ ਕਿ ਇਹ ਬੀਮਾਰੀ ਛੁਆਛੂਤ ਤੋਂ ਨਹੀਂ ਫੈਲਦੀ ਅਤੇ ਇਸਦਾ ਇਲਾਜ ਹੈ। ਨਤੀਜਾ ਇਹ ਰਿਹਾ ਕਿ 32 ਕੁਸ਼ਠ ਰੋਗੀਆਂ ਦੀ ਪਹਿਚਾਣ ਕੀਤੀ ਗਈ ਅਤੇ ਉਹਨਾਂ ਨੂੰ ਇਲਾਜ਼ ਦੇ ਲਈ ਹਸਪਤਾਲ ਭੇਜਿਆ ਗਿਆ।
ਤੇਜਿੰਦਰ ਕੌਰ ਨੇ ਸਰਕਾਰ ਤੋਂ ਇਕ ਕਾਨੂੰਨ ਬਨਾਉਣ ਦੀ ਅਪੀਲ ਕੀਤੀ ਹੈ ਜਿਸ ਨਾਲ ਜਿਲਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀ ਨਾਲ ਮਿਲਕੇ ਕੁਸ਼ਠ ਰੋਗ ਉਨਮੁਲਨ ਦੀ ਦਿਸ਼ਾ ਵਿਚ ਕੰਮ ਕਰੇ। ਉਹ ਚਾਹੁੰਦੀ ਹੈ ਕਿ ਪ੍ਰਵਾਸੀ ਮਜਦੂਰ ਕੁਸ਼ਠ ਰੋਗੀਆਂ ਨੂੰ ਇਕ ਮੈਡੀਕਲ ਕਾਰਡ ਜਾਰੀ ਕੀਤਾ ਜਾਵੇ, ਤਾਂ ਜੋ ਉਨ•ਾਂ ਦੇ ਮਾਲਕਾਂ ਨੂੰ ਉਨ•ਾਂ ਨੂੰ ਕੰਮ ‘ਤੇ ਰੱਖਣ ਤੋਂ ਪਹਿਲਾਂ ਜਾਣਕਾਰੀ ਮਿਲ ਪਾਵੇ। ਤੇਜਿੰਦਰ ਨੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਅਤੇ ਮਨੁੱਖੀ ਅਧਿਕਾਰ ਕਮੀਸ਼ਨ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਕੁਸ਼ਠ ਰੋਗੀਆਂ ਨੂੰ ਭੇਦਭਾਵ ਤੋਂ ਬਚਾਉਣ ਦੇ ਲਈ ਇਕ ਕਾਨੂੰਨ ਲਿਆਂਦਾ ਜਾਵੇ। ਤੇਜਿੰਦਰ ਕਹਿੰਦੀ ਹੈ ਕਿ ਕੁਸ਼ਠ ਰੋਗੀਆਂ ਨੂੰ ਨਾ ਸਿਰਫ਼ ਚਿਕਿਤਸਾ ਦੇਖਰੇਖ ਦੀ ਜਰੂਰਤ ਹੈ, ਬਲਕਿ ਉਹਨਾਂ ਨੂੰ ਸਾਡੇ ਪ੍ਰੇਮ ਅਤੇ ਪਿਆਰ ਦੀ ਵੀ ਜਰੂਰਤ ਹੇ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Bomb Threat : ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Bomb Threat : ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Navjot
August 11, 2026
0

Bomb Threat : ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ   ਚੰਡੀਗੜ੍ਹ, 11 ਅਗਸਤ (ਵਿਸ਼ਵ ਵਾਰਤਾ)...

Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

by Ranjit Singh
August 6, 2026
0

Chandigarh ਏਅਰਪੋਰਟ 'ਤੇ CTU ਬੱਸ ਨੂੰ ਲੱਗੀ ਅੱਗ ਚੰਡੀਗੜ੍ਹ, 6 ਅਗਸਤ (ਵਿਸ਼ਵ ਵਾਰਤਾ) – ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ...

Chandigarh ਦੀ ਅਦਾਲਤ ਨੇ ਸਲਮਾਨ ਖਾਨ ‘ਤੇ ਉਸ ਦੀ ਭੈਣ ਨੂੰ ਨੋਟਿਸ ਕੀਤਾ ਜਾਰੀ

Chandigarh ਦੀ ਅਦਾਲਤ ਨੇ ਸਲਮਾਨ ਖਾਨ ‘ਤੇ ਉਸ ਦੀ ਭੈਣ ਨੂੰ ਨੋਟਿਸ ਕੀਤਾ ਜਾਰੀ

by Ranjit Singh
August 6, 2026
0

Chandigarh ਦੀ ਅਦਾਲਤ ਨੇ ਸਲਮਾਨ ਖਾਨ 'ਤੇ ਉਸ ਦੀ ਭੈਣ ਨੂੰ ਨੋਟਿਸ ਕੀਤਾ ਜਾਰੀ ਚੰਡੀਗੜ੍ਹ, 6 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ...

Chandigarh Police: ਕਾਂਸਟੇਬਲ ਭਰਤੀ ਨਿਯਮਾਂ ਵਿੱਚ ਹੋਇਆ ਵੱਡਾ ਬਦਲਾਅ

Chandigarh Police: ਕਾਂਸਟੇਬਲ ਭਰਤੀ ਨਿਯਮਾਂ ਵਿੱਚ ਹੋਇਆ ਵੱਡਾ ਬਦਲਾਅ

by Ranjit Singh
August 6, 2026
0

Chandigarh Police: ਕਾਂਸਟੇਬਲ ਭਰਤੀ ਨਿਯਮਾਂ ਵਿੱਚ ਹੋਇਆ ਵੱਡਾ ਬਦਲਾਅ ਚੰਡੀਗੜ੍ਹ, 6 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ ਪੁਲਿਸ ਵਿਭਾਗ ਨੇ ਗਰੁੱਪ ਸੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਇਰਿੰਗ

Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਇਰਿੰਗ

by Ranjit Singh
August 14, 2026
0

Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ 'ਤੇ ਫਾਇਰਿੰਗ ਚੰਡੀਗੜ੍ਹ, 14 ਅਗਸਤ (ਵਿਸ਼ਵ ਵਾਰਤਾ) – ਅੰਮ੍ਰਿਤਸਰ ਵਿੱਚ...

Most Popular

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
1 day ago
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 13...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 