ਭਾਰਤ ਨੂੰ ਲੱਗਾ ਦੂਜਾ ਝਟਕਾ
ਸ਼ਿਖਰ ਧਵਨ ਆਊਟ

ਸਿਡਨੀ, 8ਦਸੰਬਰ (ਗੁਰਪੁਨੀਤ ਸਿਧੂ)- ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਤੀਸਰੇ ਟੀ-20 ਮੈਚ ਵਿੱਚ ਭਾਰਤ ਨੂੰ ਉਸ ਵੇਲੇ ਦੂਜਾ ਝਟਕਾ ਲੱਗਾ ਜਦੋਂ ਉਸ ਦਾ ਦੂਸਰਾ ਸਲਾਮੀ ਬੱਲੇਬਾਜ ਸ਼ਿਖਰ ਧਵਨ ਵੀ 28 ਰਨ ਬਣਾ ਕੇ ਆਊਟ ਹੋ ਗਿਆ। ਭਾਰਤ ਦੇ 10 ਓਵਰਾਂ ਵਿੱਚ ਦੋ ਵਿਕਟਾਂ ਪਿੱਛੇ 82 ਰਨ ਬਣੇ ਹਨ। ਭਾਰਤ ਨੂੰ ਇਹ ਮੈਚ ਤੇ ਲੜੀ ਜਿੱਤਣ ਲਈ 187 ਰਨਾਂ ਦੀ ਜ਼ਰੂਰਤ ਹੈ।






















