<img class="alignnone size-full wp-image-2251" src="http://wishavwarta.in/wp-content/uploads/2017/09/indian-court-decision.jpg" alt="" width="350" height="269" /> ਮੋਹਾਲੀ, 11 ਅਕਤੂਬਰ – ਤਰਨ ਤਾਰਨ ਧਮਾਕਾ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 3 ਦੋਸ਼ੀਆਂ ਨੂੰ ਅੱਜ ਮੋਹਾਲੀ ਦੀ ਐੱਨ.ਆਈ.ਏ ਕੋਰਟ ਨੇ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ।