<div><img class="alignnone size-medium wp-image-9795 alignleft" src="http://wishavwarta.in/wp-content/uploads/2017/12/heroin-the-drug-300x150.jpg" alt="" width="300" height="150" /></div> <div><b>ਤਰਨਤਾਰਨ :</b> 1 ਕਿੱਲੋ 40 ਗ੍ਰਾਮ ਹੈਰੋਈਨ ਦੇ ਨਾਲ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਆਪਸ ਵਿੱਚ ਰਿਸ਼ਤੇਦਾਰ ਹਨ ਰਿਸ਼ਤੇਦਾਰੀ ਵਿੱਚ ਇੱਕ ਸੱਸ ਅਤੇ ਦੂਜਾ ਦਾਮਾਦ ਹੈ। ਫੜੀ ਹੋਈ ਹੈਰੋਇਨ ਦੀ ਕੀਮਤ ਪੰਜ ਕਰੋੜ ਦੱਸੀ ਜਾ ਰਹੀ ਹੈ।</div>