- ਵੀ.ਕੇ ਭਾਵਰਾ ਸੰਭਾਲਣਗੇ ਚਾਰਜ ਡੀ.ਜੀ.ਪੀ ਦਾ
ਚੰਡੀਗੜ੍ਹ, 28 ਮਈ : ਪੰਜਾਬ ਦੇ ਡੀ.ਜੀ.ਪੀ ਸ਼੍ਰੀ ਦਿਨਕਰ ਗੁਪਤਾ 17 ਦਿਨਾਂ ਦੀ ਛੁੱਟੀ ‘ਤੇ ਚਲੇ ਗਏ ਹਨ। ਉਹ 13 ਜੂਨ ਤੱਕ ਛੁੱਟੀ ‘ਤੇ ਰਹਿਣਗੇ।
ਇਸ ਦੌਰਾਨ ਸ਼੍ਰੀ ਦਿਨਕਰ ਗੁਪਤਾ ਦੀ ਇਸ ਛੁੱਟੀ ਦੌਰਾਨ ਸ਼੍ਰੀ ਵੀ.ਕੇ ਭਾਵਰਾ, ਆਈ.ਪੀ.ਐੱਸ. ਡੀ.ਜੀ.ਪੀ ਇੰਟੈਲੀਜੈਂਸ, ਪੰਜਾਬ ਆਪਣੀਆਂ ਡਿਊਟੀਆਂ ਤੋਂ ਇਲਾਵਾ ਡੀ.ਜੀ.ਪੀ ਪੰਜਾਬ ਦਾ ਕੰਮਕਾਜ ਵੀ ਦੇਖਣਗੇ।