<img class="alignnone size-medium wp-image-962 alignleft" src="https://wishavwarta.in/wp-content/uploads/2017/08/murder-300x187.jpg" alt="" width="300" height="187" /> ਪੰਜਾਬ 'ਚ ਲਗਾਤਾਰ ਹਿੰਦੂ ਆਗੂਆਂ ਦੇ ਕਤਲ ਨੇ ਪੂਰੇ ਸੂਬੇ 'ਚ ਹਾਹਾਕਾਰ ਮਚਾ ਦਿੱਤੀ ਹੈ। ਇਸ ਨੂੰ ਦੇਖਦੇ ਹੋਏ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਹਿੰਦੂ ਆਗੂਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ।