ਡਾ.ਰਾਜ ਬਹਾਦਰ ਨੂੰ ਮਿਲਣ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਡਾ.ਰਾਜ ਬਹਾਦਰ ਨੂੰ ਮਿਲਣ ਮੋਹਾਲੀ ਪਹੁੰਚੇ। ਇਸ ਦੌਰਾਨ ਰਾਜ ਬਹਾਦਰ ਉਹਨਾਂ ਨੂੰ ਮਿਲ ਕੇ ਕਾਫੀ ਭਾਵੁਕ ਹੋ ਗਏ।
I couldn't see eye to eye with Dr Raj Bahadur Ji, as there was helplessness in his eyes. It was not he who felt insulted and humiliated, but all of us together. Entire Punjab stands in solidarity with you, Sir. pic.twitter.com/CxPY2aU4Jp
— Amarinder Singh Raja Warring (@RajaBrar_INC) July 30, 2022