<blockquote><span style="color: #ff0000;"><strong>ਭਾਰਤ ਸਰਕਾਰ ਵੱਲੋਂ 14 ਅਪ੍ਰੈਲ ਨੂੰ ਛੁੱਟੀ ਦਾ ਐਲਾਨ</strong></span> <span style="color: #ff0000;"><strong>ਪੜ੍ਹੋ ਕੀ ਹੈ ਵਜ੍ਹਾ</strong></span></blockquote> ਚੰਡੀਗੜ੍ਹ,5 ਅਪ੍ਰੈਲ(ਵਿਸ਼ਵ ਵਾਰਤਾ)- ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਭਾਰਤ ਸਰਕਾਰ ਨੇ 14 ਅਪ੍ਰੈਲ ਨੂੰ ਕੇਂਦਰ ਸਰਕਾਰ ਦੇ ਸਾਰੇ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। <img class="alignnone wp-image-194183 size-full" src="https://punjabi.wishavwarta.in/wp-content/uploads/2022/04/index.jpg" alt="" width="828" height="1159" />