ਹੁਸ਼ਿਆਰਪੁਰ 2 ਜੁਲਾਈ (ਵਿਸ਼ਵ ਵਾਰਤਾ)- ਉੱਘੇ ਸਮਾਜ ਸੇਵਕ ਅਤੇ ਬਾਲੀ ਹਸਪਤਾਲ ਦੇ ਐਮ ਡੀ ਡਾ. ਜਮੀਲ ਬਾਲੀ ਨੂੰ ਵਧੀਆ ਸੇਵਾਵਾ ਦੇਣ ਤੇ ਡਾ ਡੇ ਤੇ ਅਵਿਨਾਸ਼ ਰਾਏ ਖੰਨਾ ਭਾਜਪਾ ਨੇਤਾ ਤੇ ਹੋਰ ਪਤਵੰਤਿਆ ਵਲੋ ਡਾ ਜਮੀਲ ਬਾਲੀ ਨੂੰ ਸ਼ਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਡਾ. ਜਮੀਲ ਬਾਲੀ ਨੇ ਕਿਹਾ ਕਿ ਡਾ ਨੂੰ ਰੱਬ ਦਾ ਰੁਤਬਾ ਦਿੱਤਾ ਗਿਆ ਉਹਨਾ ਕਿਹਾ ਕਿ ਡਾ ਮਰੀਜ ਨੂੰ ਬਚਾਉਣ ਲਈ ਦਿਨ ਜਾ ਰਾਤ ਨਹੀ ਦੇਖਦਾ ਮਰੀਜ ਨੂੰ ਬਚਾਉਣ ਲਈ ਦਿਨ -ਰਾਤ ਇੱਕ ਕਰ ਦਿੰਦਾ ਹੈ ਇਸ ਮੌਕੇ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨੇ ਬੋਲਦਿਆ ਕਿਹਾ ਕਿ ਡਾ ਅੈਮ ਜਮੀਲ ਬਾਲੀ ਡਾਕਟਰੀ ਪੇਸ਼ੇ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾ ਵਿੱਚ ਵੀ ਮੋਹਰੀ ਹੋ ਕੇ ਕੰਮ ਕਰਦੇ ਹਨ ਇਸ ਮੌਕੇ ਸਾਬਕਾ ਪ੍ਰਧਾਨ ਰਮਨ ਘਈ,ਡਾ ਰਾਜ ਕੁਮਾਰ ਆਦਿ ਹਾਜਰ ਸਨ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...