ਡਬਲ ਮਰਡਰ ਕੇਸ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਹੇ ਮਨਦੀਪ ਸਿੰਘ ਹੁੰਦਾ ਅੱਜ ਜੇਲ੍ਹ ਵਿੱਚ ਵਿਆਹ ਹੋ ਰਿਹਾ ਹੈ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਇਹ ਵਿਆਹ ਹੋ ਰਿਹਾ ਹੈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਮੁਤਾਬਕ 30 ਅਕਤੂਬਰ ਨੂੰ ਇਹ ਵਿਆਹ ਤੈਅ ਹੋਇਆ ਸੀ ਵਿਆਹ ਦੇ ਲਈ ਮਦਨਦੀਪ ਸਿੰਘ ਨੇ ਹਾਈਕੋਰਟ ਦਾ ਦਰਵਾਜ਼ਾ ਖਟ ਖਟਾਇਆ ਸੀ ਜਾਣਕਾਰੀ ਮੁਤਾਬਿਕ ਮਦਨਦੀਪ ਦੀ ਲਾੜੀ ਜੇਲ੍ਹ ਵਿੱਚ ਦਾਖ਼ਲ ਹੋ ਗਈ ਹੈ ਵਿਆਹ ਦੇ ਲਈ ਪੁਲਿਸ ਪ੍ਰਸ਼ਾਸਨ ਨੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ ਜਾਣਕਾਰੀ ਮੁਤਾਬਿਕ ਗੈਂਗਸਟਰ ਦੇ ਤੇ ਅੱਠ ਮੁਕੱਦਮੇ ਦਰਜ ਹਨ ਮਦਨਦੀਪ ਸਿੰਘ ਨੇ ਸਰਪੰਚ ਅਤੇ ਉਤੇ ਗੰਨਮੈਨ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਦੀ ਹੀ ਸਜ਼ਾ ਉਹ ਉਹ ਜੇਲ੍ਹ ਵਿੱਚ ਕੱਟ ਰਿਹਾ ਹੈ । ਪੰਜਾਬ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਲਾੜੀ ਜੇਲ੍ਹ ਵਿੱਚ ਵਿਆਹ ਕਰਵਾ ਰਹੀ ਹੈ
ਲੋਕ ਸਭਾ ਚੋਣਾਂ2024-ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ*
ਚੰਡੀਗੜ੍ਹ 13 ਮਈ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ...