ਹੁਸ਼ਿਆਰਪੁਰ 20 ਅਕਤੂਬਰ (ਵਿਸ਼ਵ ਵਾਰਤਾ) – ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਬਿਲ ਅਪਰੈਲ 2020 ਦੇ ਵਿਰੋਧ ਵਿਚ 30 ਕਿਸਾਨ ਜਥੇਬੰਦੀਆਂ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਟਾਂਡਾ ਰੋਡ ਤੇ ਲਾਚੋਵਾਲ ਟੋਲ ਪਲਾਜ਼ੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਜਾਰੀ ਹੈ ਜਿਨ੍ਹਾਂ ਦੀ ਅਗਵਾਈ ਦੁਆਬਾ ਵਾਤਾਵਰਨ ਸੰਘਰਸ਼ ਕਮੇਟੀ ਤੋਂ ਗੁਰਦੀਪ ਸਿੰਘ ਖ਼ੂਣ ਖਣ ਬੀ ਕੇ ਯੂ ਕਾਦੀਆਂ ਤੋਂ ਸਵਰਨ ਸਿੰਘ ਜੀ ਧੁੱਗਾ ਅਤੇ ਓਮ ਸਿੰਘ ਸਟਿਆਣਾ ਜਮਹੂਰੀ ਕਿਸਾਨ ਸਭਾ ਵਲੋਂ ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ ਰਣਧੀਰ ਸਿੰਘ ਅਸਲਪੁਰ ਜਥੇਦਾਰ ਅਕਬਰ ਸਿੰਘ ਬੂਰੇ ਜੱਟਾਂ ਉਂਕਾਰ ਸਿੰਘ ਧਾਮੀ ਪਰਮਿੰਦਰ ਸਿੰਘ ਲਾਚੋਵਾਲ ਅਤੇ ਪਰਮਿੰਦਰ ਸਿੰਘ ਸੱਜਣਾ ਜਸਬੀਰ ਸਿੰਘ ਚੱਕੋਵਾਲ ਵੱਲੋਂ ਕੀਤੀ ਜਾ ਰਹੀ ਹੈ 30ਜਥੇਬੰਦੀਆਂ ਆਪਣੇ ਸੰਘਰਸ਼ਾਂ ਦੀ ਰੂਪ ਰੇਖਾ ਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੋ ਅੱਜ ਮਿਤੀ 20/10/2020 ਨੂੰ ਹੋ ਰਿਹਾ ਹੈ ਵਿੱਚ ਸੂਬਾ ਸਰਕਾਰ ਦਾ ਕੀ ਸਟੈਂਡ ਹੈ ਇਹ ਅੱਜ ਪਤਾ ਲੱਗ ਜਾਵੇਗਾ ਕਿ ਪੰਜਾਬ ਸਰਕਾਰ ਕਿਸਾਨ ਪੱਖੀ ਹੈ ਜਾਂ ਪੂੰਜੀਪਤੀ ਪੱਖੀ ਉਸ ਤੋਂ ਬਾਅਦ 20/10/2020 ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੀਆਂ ਤਾਂ ਤੱਦ ਤੱਕ ਇਹ ਧਰਨਾ ਸ਼ਾਂਤੀਪੂਰਵਕ ਨਿਰਵਿਘਨ 24 ਘੰਟੇ ਚੱਲਦਾ ਰਹੇਗਾ । ਇਸ ਮੌਕੇ ਹੋਰਨਾ ਤੋ ਇਲਾਵਾ
ਸਤਪਾਲ ਸਿੰਘ ਡਡਿਆਣਾ ਕਾਬਲ ਸਿੰਘ ਨੰਬਰਦਾਰ ਜਸਵੀਰ ਸਿੰਘ ਸਟਿਆਣਾ ਸਤਨਾਮ ਸਿੰਘ ਸੰਧਰਾਂ ਸੋਢੀਆਂ ਗੁਰਜੀਤ ਸਿੰਘ ਪਿੱਪਲਾਂਵਾਲਾ ਕਰਪਾਲ ਸਿੰਘ ਪਿੱਪਲਾਂਵਾਲਾ ਗੁਰਕੀਰਤ ਸਿੰਘ ਗੁਰਪ੍ਰੀਤ ਸਿੰਘ ਗੁਰਦਿਆਲ ਸਿੰਘ ਖੁਣ ਖੁਣ ਸੇਵਾ ਸਿੰਘ ਭੱਕਲਾਂ ਮੋਹਣ ਸਿੰਘ ਖੁਣ ਖੁਣ ਕੁਲਜੀਤ ਸਿੰਘ ਧਾਮੀ ਨੂਰਪੁਰ ਪ੍ਰੀਤਮ ਸਿੰਘ ਕੁਲਾਰ ਸਰਪੰਚ ਅਮਰੀਕ ਸਿੰਘ ਮਨਜੀਤ ਸਿੰਘ ਲੰਬਡ਼ਦਾਰ ਖ਼ੂਣਖਣ ਮੇਜਰ ਸਿੰਘ ਨੌਸ਼ਹਿਰਾ ਜਰਨੈਲ ਸਿੰਘ ਡੱਲੇਵਾਲ ਸਤਵਿੰਦਰ ਸਿੰਘ ਪੰਨੂ ਅਵਤਾਰ ਸਿੰਘ ਪਥਿਆਲ ਗੁਰਮੇਲ ਸਿੰਘ ਲੰਬੜਦਾਰ ਪਥਿਆਲ ਉੱਤਮ ਸਿੰਘ ਖ਼ੂਣ ਖਣ ਸਤਵੰਤ ਸਿੰਘ ਮੁਰਾਦਪੁਰ ਜਸਬੀਰ ਸਿੰਘ ਚੱਕੋਵਾਲ ਸੰਤੋਸ਼ ਸਿੰਘ ਬੈਂਸ ਸਤਨਾਮ ਸਿੰਘ ਬੈਂਸ ਤਜਿੰਦਰ ਸਿੰਘ ਸਲੇਮਪੁਰ ਸੁਖਜਿੰਦਰ ਸਿੰਘ ਲੁਹਾਰ ਕੰਗਣਾ ਲੰਬੜਦਾਰ ਕਸ਼ਮੀਰ ਸਿੰਘ ਸਤੋਰ ਅਵਤਾਰ ਸਿੰਘ ਤਾਰੀ ਫਤਿਹਪੁਰ ਸੋਢੀ ਆਲੋਵਾਲ ਸੋਢੀ ਭੱਕਲਾਂ ਹਰਭਜਨ ਸਿੰਘ ਪੰਡੋਰੀ ਮਾਇਲ ਸੁਰਜੀਤ ਸਿੰਘ ਪੰਡੋਰੀ ਮਾਇਲ ਚੰਨਣ ਸਿੰਘ ਸ਼ੇਖੂਪੁਰ
ਇਕਬਾਲ ਸਿੰਘ ਨੂਰਪੁਰ ਕੁਲਵੀਰ ਸਿੰਘ ਬੋਬੀ ਨੂਰਪੁਰ ਗੁਰਿੰਦਰ ਸਿੰਘ ਨੂਰਪੁਰ ਮਦਨ ਲਾਲ ਜਗਜੋਤ ਸਿੰਘ ਨੂਰਪੁਰ ਅਤੇ ਤਜਿੰਦਰ ਸਿੰਘ ਅਸਲਪੁਰ ਗੁਰਭਜਨ ਸਿੰਘ ਖੁਣ ਖੁਣ ਸਤਵਿੰਦਰ ਸਿੰਘ ਪੰਨੂ ਆਦਿ ਹਾਜ਼ਰ ਸਨ ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...























