ਟੀ 20 ਮਹਿਲਾ ਵਿਸ਼ਵ ਕੱਪ
ਭਾਰਤ ਬਨਾਮ ਵੈਸਟ ਇੰਡੀਜ਼
ਵੈਸਟ ਇੰਡੀਜ਼ ਨੇ ਟਾੱਸ ਜਿੱਤ ਕੇ ਲਿਆ ਇਹ ਫੈਸਲਾ
ਚੰਡੀਗੜ੍ਹ,15ਫਰਵਰੀ(ਵਿਸ਼ਵ ਵਾਰਤਾ)- ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਜਾਣ ਵਾਲਾ ਗਰੁੱਪ-ਬੀ ਦਾ ਇਹ ਮੈਚ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਦੇਵਿਕਾ ਵੈਦਿਆ ਦੀ ਪਲੇਇੰਗ 11 ਵਿੱਚ ਵਾਪਸੀ ਹੋਈ ਹੈ। ਜਦੋਂ ਕਿ ਯਸਤਿਕਾ ਭਾਟੀਆ ਅਤੇ ਹਰਲੀਨ ਦਿਓਲ ਨੂੰ ਕੱਢ ਦਿੱਤਾ ਗਿਆ ਹੈ।
🚨 Toss Update 🚨
West Indies have elected to bat against #TeamIndia.
Follow the match ▶️ https://t.co/rm4GUZIzSX #T20WorldCup | #INDvWI pic.twitter.com/ZJK8lzPCtO
— BCCI Women (@BCCIWomen) February 15, 2023