<a href="https://wishavwarta.in/wp-content/uploads/2017/12/Breaking-News-WW.jpg"><img class="alignnone size-medium wp-image-9620" src="https://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /></a> <strong>ਚੰਡੀਗੜ੍ਹ 5 ਸਤੰਬਰ ( ਵਿਸ਼ਵ ਵਾਰਤਾ ਡੈਸਕ )- ਅੱਜ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਤੇ ਹੋਈ ਵੱਡੀ ਵਾਰਦਾਤ । ਪਿਸਤੌਲ ਦੀ ਨੋਕ ਤੇ ਕਾਰ ਲੁੱਟੀ । ਕਾਰ ਚਾਲਕ ਦੇ ਵਿਰੋਧ ਕਰਨ ਸਮੇਂ ਲੁੱਟਰੇ ਨੇ ਕਾਰ ਚਾਲਕ ਨੂੰ ਮਾਰੀ ਗੋਲੀ । </strong>