<img class="alignnone size-full wp-image-393" src="http://wishavwarta.in/wp-content/uploads/2017/08/jammu-kasmir-srinagar.jpg" alt="" width="360" height="270" /> ਸ਼੍ਰੀਨਗਰ, 16 ਮਾਰਚ – ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨੇ ਮਹਿਲਾ ਐੱਸ.ਪੀ.ਓ ਨੂੰ ਗੋਲੀ ਮਾਰ ਦਿਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਸ਼ੋਪੀਆ ਇਲਾਕੇ ਦੀ ਹੈ।