<img class="alignnone size-medium wp-image-393" src="https://wishavwarta.in/wp-content/uploads/2017/08/jammu-kasmir-srinagar-300x225.jpg" alt="" width="300" height="225" /> ਸ੍ਰੀਨਗਰ, 19 ਮਈ - ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਭਾਰਤੀ ਸੈਨਾ ਨੇ ਅੱਜ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅੱਜ ਸਵੇਰੇ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਸ ਵਿਚ 4 ਅੱਤਵਾਦੀ ਮਾਰੇ ਗਏ।