ਵੱਡੀ ਖਬਰ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫੱਟਣ ਕਾਰਨ ਮਚੀ ਤਬਾਹੀ
6 ਦੀ ਮੌਤ,40 ਤੋਂ ਵੱਧ ਲਾਪਤਾ


ਚੰਡੀਗੜ੍ਹ,28 ਜੁਲਾਈ(ਵਿਸ਼ਵ ਵਾਰਤਾ) ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਦੇ ਹੋਂਜਨ ਪਿੰਡ ਵਿੱਚ ਅੱਜ ਸਵੇਰੇ ਬੱਦਲ ਫੱਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਲਗਭਗ ਦੇ ਲਾਪਤਾ ਹੋਣ ਦੀ ਖਬਰ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹਨਾਂ ਨੇ ਤੁਰੰਤ ਐਨਡੀਆਰਐਫ ਨੂੰ ਮੌਕੇ ਤੇ ਪਹੁੰਚਣ ਲਈ ਕਹਿ ਦਿੱਤਾ ਹੈ।























